ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥
जिउ तूं राखहि तिव ही रहणा दुखु सुखु देवहि करहि सोई ॥३॥
Ji▫o ṫooⁿ raakʰahi ṫiv hee rahṇaa ḋukʰ sukʰ ḋévėh karahi so▫ee. ||3||
As You keep me, so do I live. You are the Giver of peace and pleasure. Whatever You do, comes to pass. ||3||
ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿੰਦਾ ਹਾਂ। ਤੂੰ ਕਸ਼ਟ ਅਤੇ ਆਰਾਮ ਦੇਣਹਾਰ ਹੈਂ। ਜੋ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।
हमें जीवां को तुम जिस हालत में रखता हैं, उसे हालत में ही हम रह सकते हैं। दुःख भी तुम ही देता हैं, सुख भी तुम ही देता हैं। जो कुझ तुम करता हैं; उही होता है ॥३॥
करहि = तू करता है।3।
ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥
आसा मनसा दोऊ बिनासत त्रिहु गुण आस निरास भई ॥
Aasaa mansaa ḋo▫oo binaasaṫ ṫarihu guṇ aas niraas bʰa▫ee.
Hope and desire have both been dispelled; I have renounced my longing for the three qualities.
ਉਮੈਦ ਅਤੇ ਖਾਹਿਸ਼ ਮੈਂ ਦੋਨੇ ਮੇਟ ਛੱਡੀਆਂ ਹਨ ਅਤੇ ਤਿੰਨਾਂ ਲੱਛਣਾ (ਰਜੂ, ਸਤੁ, ਤਮੁ) ਵਾਲੀ ਮਾਇਆ ਦੀ ਲਾਲਸਾ ਭੀ ਮੈਂ ਤਿਆਗ ਦਿੱਤੀ ਹੈ।
गुरू की शरण पड़ने से ही माया वाली आशा तथा लालसा मिटदीआं हैं, त्रिगुणी माया की आशायों से निरलेप रह सकते हैं।
आसा = उमीद। मनसा = मन का फुरना, चाहत, तमन्ना, लालसा।
ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥
तुरीआवसथा गुरमुखि पाईऐ संत सभा की ओट लही ॥४॥
Ṫuree▫aavasṫʰaa gurmukʰ paa▫ee▫æ sanṫ sabʰaa kee ot lahee. ||4||
The Gurmukh obtains the state of ecstasy, taking to the Shelter of the Saints’ Congregation. ||4||
ਸਤਿ ਸੰਗਤ ਦੀ ਪਨਾਹ ਲੈਣ ਨਾਲ, ਗੁਰੂ ਦਾ ਸੱਚਾ ਸਿਖ ਪਰਮ ਅਨੰਦੀ ਦਸ਼ਾ ਨੂੰ ਪਰਾਪਤ ਹੋ ਜਾਂਦਾ ਹੈ।
जब संत-संग का सहारा लें, जब गुरू के कथित हुए राहे चलीए, तब ही वह आतमक अवसथा बनती है जहाँ माया छू न सके ॥४॥
तुरीआवसथा = वह आत्मिक हालत जहाँ माया नहीं पकड़ सकती।4।
ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ ॥
गिआन धिआन सगले सभि जप तप जिसु हरि हिरदै अलख अभेवा ॥
Gi▫aan ḋʰi▫aan saglé sabʰ jap ṫap jis har hirḋæ alakʰ abʰévaa.
All wisdom and meditation, all chanting and penance, come to one whose heart is filled with the Invisible, Inscrutable Lord.
ਜਿਸ ਦੇ ਦਿਲ ਅੰਦਰ ਅਦ੍ਰਿਸ਼ਟ ਅਤੇ ਭੇਦ-ਰਹਿਤ ਵਾਹਿਗੁਰੂ ਵੱਸਦਾ ਹੈ, ਉਸ ਦੇ ਪੱਲੇ ਸਾਰੇ ਬ੍ਰਹਿਮ-ਬੋਧ, ਇਕਾਗਰਤਾ, ਸਿਮਰਨ ਅਤੇ ਤਪੱਸਿਆ ਹਨ।
जिस मनुष्य के हृदये में अलख तथा अभेव परमात्मा बस पए, उस को मानो सब जप तप ज्ञान ध्यान प्राप्त हो गए।
गिआन = धर्म चर्चा। धिआन = समाधियां। सभि = सारे। अलख = जिसके गुण बयान ना हो सकें। अभेव = जिसका भेद ना पाया जा सके।
ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥
नानक राम नामि मनु राता गुरमति पाए सहज सेवा ॥५॥२२॥
Naanak raam naam man raaṫaa gurmaṫ paa▫é sahj sévaa. ||5||22||
O Nanak! One whose mind is imbued with the Lord’s Name, finds the Guru’s Teachings, and intuitively serves. ||5||22||
ਨਾਨਕ, ਜਿਸ ਦਾ ਹਿਰਦਾ ਸੁਆਮੀ ਦੇ ਨਾਮ ਨਾਲ ਰੰਗੀਜਿਆ ਹੈ, ਗੁਰਾਂ ਦੇ ਉਪਦੇਸ਼ ਤਾਬੇ ਉਹ ਵਾਹਿਗੁਰੂ ਦੀ ਟਹਿਲ ਸੇਵਾ ਨੂੰ ਸੁਖੈਨ ਹੀ ਪਾ ਲੈਂਦਾ ਹੈ।
हे नानक! गुरू की शिक्षा पर चलने से मन प्रभू के नाम में रंगिआ जाता है; मन अडोल अवसथा में टिक के सिमरन करता है ॥५॥२२॥
नामि = नाम में। सेवा = सिमरन। सहज सेवा = अडोल अवस्था में टिक के सिमरन।5।22।
ਆਸਾ ਮਹਲਾ ੧ ਪੰਚਪਦੇ ॥
आसा महला १ पंचपदे₂ ॥
Aasaa mėhlaa 1 panchpaḋé.
Aasaa, First Mehl, Panch-Padas:
ਰਾਗ ਆਸਾ ਪਹਿਲੀ ਪਾਤਸ਼ਾਹੀ। ਪੰਚਪਦੇ।
xxx
xxx
ਮੋਹੁ ਕੁਟੰਬੁ ਮੋਹੁ ਸਭ ਕਾਰ ॥
मोहु कुट्मबु मोहु सभ कार ॥
Moh kutamb moh sabʰ kaar.
Your attachment to your family, your attachment to all your affairs -
ਟੱਬਰ ਕਬੀਲੇ ਅਤੇ ਹੋਰ ਸਾਰੇ ਕੰਮਾਂ ਦੀ ਮਮਤਾ ਨੂੰ ਛੱਡ ਦੇ।
(हे भाई!) मोह (मनुष्य के मन में) परवार की ममता पैदा करता है, मोह (जगत की) सारी कार चला रहा है,
कुटंबु = परिवार, परिवार की ममता।
ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥
मोहु तुम तजहु सगल वेकार ॥१॥
Moh ṫum ṫajahu sagal vékaar. ||1||
renounce all your attachments, for they are all corrupt. ||1||
ਤੂੰ ਸੰਸਾਰੀ ਮਮਤਾ ਨੂੰ ਤਰਕ ਕਰ ਦੇ, ਇਸ ਸਭ ਪਾਪਾਂ ਦੀ ਮੂਲ ਹੈ!
(परन्तु मोह ही) विकार पैदा करता है, (इस लीये) मोह को छोड़ ॥१॥
xxx।1।
ਮੋਹੁ ਅਰੁ ਭਰਮੁ ਤਜਹੁ ਤੁਮੑ ਬੀਰ ॥
मोहु अरु भरमु तजहु तुम्ह बीर ॥
Moh ar bʰaram ṫajahu ṫumĥ beer.
Renounce your attachments and doubts, O brother,
ਤੂੰ ਸੰਸਾਰੀ ਮਮਤਾ ਅਤੇ ਸੰਦੇਹ ਨਵਿਰਤ ਕਰ ਦੇ।
हे भाई! (दुनीआ का) मोह छोड़ और मन की भटकन दूर कर।
बीर = हे वीर! हे भाई!
ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ ॥
साचु नामु रिदे रवै सरीर ॥१॥ रहाउ ॥
Saach naam riḋé ravæ sareer. ||1|| rahaa▫o.
and dwell upon the True Name within your heart and body. ||1||Pause||
ਹੇ ਭਰਾ! ਅਤੇ ਆਪਣੀ ਆਤਮਾ ਅਤੇ ਦੇਹਿ ਨਾਲ ਸਤਿਨਾਮ ਦਾ ਉਚਾਰਨ ਕਰ। ਠਹਿਰਾਉ।
(मोह तिआगिआं ही) मनुष्य परमात्मा का अटल नाम हृदये में सिमर सकता है ॥१॥ रहाउ ॥
सरीर = (भाव) मनुष्य। रवै = सिमरता है।1। रहाउ।
ਸਚੁ ਨਾਮੁ ਜਾ ਨਵ ਨਿਧਿ ਪਾਈ ॥
सचु नामु जा नव निधि पाई ॥
Sach naam jaa nav niḋʰ paa▫ee.
When one receives the nine treasures of the True Name,
ਜਦ ਆਦਮੀ ਸਤਿਨਾਮ ਦੇ ਨੌ ਖ਼ਜ਼ਾਨੇ ਪਰਾਪਤ ਕਰ ਲੈਂਦਾ ਹੈ,
जब मनुष्य परमात्मा का सदा-स्थिर नाम (-रूप) नौ-निधि प्राप्त कर लेता है,
जा = जब। नवनिधि = नौ खजाने।
ਰੋਵੈ ਪੂਤੁ ਨ ਕਲਪੈ ਮਾਈ ॥੨॥
रोवै पूतु न कलपै माई ॥२॥
Rovæ pooṫ na kalpæ maa▫ee. ||2||
his children do not weep, and his mother does not grieve. ||2||
ਤਦ ਉਸ ਦੇ ਬੱਚੇ ਰੋਂਦੇ ਨਹੀਂ ਅਤੇ ਮਾਤਾ ਦੁਖੀ ਨਹੀਂ ਹੁੰਦੀ।
(तां उस का मन माया का पुत्र नहीं बना रहता, ऐसे) मन माया की ख़ातर रोंदा नहीं कलपदा नहीं ॥२॥
पूतु = माया का पुत्र मन, माया में खचित मन। माई = माया (की खातिर)।2।
ਏਤੁ ਮੋਹਿ ਡੂਬਾ ਸੰਸਾਰੁ ॥
एतु मोहि डूबा संसारु ॥
Éṫ mohi doobaa sansaar.
In this attachment, the world is drowning.
ਇਸ ਸੰਸਾਰੀ ਮਮਤਾ ਅੰਦਰ ਜਗਤ ਡੁੱਬ ਗਿਆ ਹੈ।
यह मोह में सारा जगत डूबा पड़ा है,
एतु = इस में। मोहि = मोह में। एतु मोहि = इस मोह में।
ਗੁਰਮੁਖਿ ਕੋਈ ਉਤਰੈ ਪਾਰਿ ॥੩॥
गुरमुखि कोई उतरै पारि ॥३॥
Gurmukʰ ko▫ee uṫræ paar. ||3||
Few are the Gurmukhs who swim across. ||3||
ਕਿਸੇ ਵਿਰਲੇ ਪਵਿੱਤਰ ਪੁਰਸ਼ ਦਾ ਹੀ ਪਾਰ ਉਤਾਰਾ ਹੁੰਦਾ ਹੈ।
कोई विरला मनुष्य जो गुरू के कथित रसते तथा चलता है (मोह के समुद्र में से) पार लंघदा है ॥३॥
xxx।3।
ਏਤੁ ਮੋਹਿ ਫਿਰਿ ਜੂਨੀ ਪਾਹਿ ॥
एतु मोहि फिरि जूनी पाहि ॥
Éṫ mohi fir joonee paahi.
In this attachment, people are reincarnated over and over again.
ਇਸ ਮੋਹ ਦੇ ਰਾਹੀਂ ਪ੍ਰਾਣੀ, ਮੁੜ ਜਨਮ ਧਾਰਨ ਕਰਦੇ ਹਨ।
(हे भाई!) यह मोह में (फसिआ हुआ) तुम मुड़ मुड़ यूनो में पएंगा,
पाहि = तू पाएगा।
ਮੋਹੇ ਲਾਗਾ ਜਮ ਪੁਰਿ ਜਾਹਿ ॥੪॥
मोहे लागा जम पुरि जाहि ॥४॥
Mohé laagaa jam pur jaahi. ||4||
Attached to emotional attachment, they go to the city of Death. ||4||
ਦੁਨਿਆਵੀ ਮੁਹੱਬਤ ਨਾਲ ਚਿਮੜਿਆ ਹੋਇਆ ਇਨਸਾਨ ਮੌਤ ਦੇ ਸ਼ਹਿਰ ਨੂੰ ਜਾਂਦਾ ਹੈ।
मोह में ही जकड़िआ हुआ तुम जमराज के देस में जावेंगा ॥४॥
जमपुरि = जमके देश में। जाहि = तू जाएगा।4।
ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥
गुर दीखिआ ले जपु तपु कमाहि ॥
Gur ḋeekʰi▫aa lé jap ṫap kamaahi.
You have received the Guru’s Teachings - now practice meditation and penance.
ਗੁਰਾਂ ਦਾ ਉਪਦੇਸ਼ ਪਰਾਪਤ ਕਰਕੇ ਤੂੰ ਸਿਮਰਨ ਅਤੇ ਕਰੜੀ ਘਾਲ ਦੀ ਕਮਾਈ ਕਰ।
जो मनुष्य (रिवाजी) गुरू की शिक्षा ले के जप तप कमांदे हैं,
दीखिआ = दिक्षा, शिक्षा। कमाहि = लोग कमाते हैं।
ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥
ना मोहु तूटै ना थाइ पाहि ॥५॥
Naa moh ṫootæ naa ṫʰaa▫é paahi. ||5||
If attachment is not broken, no one is approved. ||5||
ਨਾਂ ਸੰਸਾਰੀ ਮਮਤਾ ਟੁੱਟਦੀ ਹੈ, ਤੇ ਨਾਂ ਹੀ ਆਦਮੀ ਕਬੂਲ ਪੈਂਦਾ ਹੈ।
उस का मोह टुटदा नहीं, (इन जपां तपां से) वह (प्रभू की हज़ूरी में) स्वीकार नहीं होते ॥५॥
थाइ पाहि = स्वीकार होते हैं।5।
ਨਦਰਿ ਕਰੇ ਤਾ ਏਹੁ ਮੋਹੁ ਜਾਇ ॥
नदरि करे ता एहु मोहु जाइ ॥
Naḋar karé ṫaa éhu moh jaa▫é.
But if He bestows His Glance of Grace, then this attachment departs.
ਜੇਕਰ ਮਾਲਕ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਤਦ ਇਹ ਮਮਤਾ ਦੂਰ ਹੋ ਜਾਂਦੀ ਹੈ।
जिस मनुष्य ऊपर प्रभू मेहर की नज़र करता है, उस का यह मोह दूर होता है।
xxx
ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥
नानक हरि सिउ रहै समाइ ॥६॥२३॥
Naanak har si▫o rahæ samaa▫é. ||6||23||
O Nanak! Then one remains merged in the Lord. ||6||23||
ਇਨਸਾਨ ਵਾਹਿਗੁਰੂ ਨਾਲ ਅਭੇਦ ਹੋਇਆ ਰਹਿੰਦਾ ਹੈ, ਹੇ ਨਾਨਕ!
हे नानक! वह सदा परमात्मा (की याद) में लीन रहता है ॥६॥२३॥
रहै समाइ = लीन हुआ रहता है।6।23।
ਆਸਾ ਮਹਲਾ ੧ ॥
आसा महला १ ॥
Aasaa mėhlaa 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxx
xxx
ਆਪਿ ਕਰੇ ਸਚੁ ਅਲਖ ਅਪਾਰੁ ॥
आपि करे सचु अलख अपारु ॥
Aap karé sach alakʰ apaar.
He Himself does everything, the True, Invisible, Infinite Lord.
ਅਦ੍ਰਿਸ਼ਟ ਅਤੇ ਅਨੰਤ ਸੱਚਾ ਸੁਆਮੀ ਖੁਦ ਹੀ ਸਾਰਾ ਕੁੱਛ ਕਰਦਾ ਹੈ।
(जो कुझ जगत में हो रहा है) सदा काइम रहिने वाला अलख अनेक परमात्मा (सभ जीवां में व्यापक हो के) आप कर रहा है।
सचु = सदा कायम रहने वाला। अलखु = जिसका स्वरूप बयान ना हो सके।
ਹਉ ਪਾਪੀ ਤੂੰ ਬਖਸਣਹਾਰੁ ॥੧॥
हउ पापी तूं बखसणहारु ॥१॥
Ha▫o paapee ṫooⁿ bakʰsaṇhaar. ||1||
I am a sinner, You are the Forgiver. ||1||
ਮੈਂ ਗੁਨਾਹਗਾਰ ਹਾਂ ਅਤੇ ਤੂੰ ਮਾਫੀ ਦੇਣਹਾਰ।
(हे प्रभू! यह अटल नियम भुला के) मैं गुनहगार हां (परन्तु ऐसे भी) तुम कृपा करन वाला हैं ॥१॥
xxx।1।
ਤੇਰਾ ਭਾਣਾ ਸਭੁ ਕਿਛੁ ਹੋਵੈ ॥
तेरा भाणा सभु किछु होवै ॥
Ṫéraa bʰaaṇaa sabʰ kichʰ hovæ.
By Your Will, everything come to pass.
ਤੇਰੀ ਰਜਾ ਅੰਦਰ ਸਾਰਾ ਕੁਝ ਹੁੰਦਾ ਹੈ, ਹੇ ਵਾਹਿਗੁਰੂ।
जगत में जो कुझ होता है सब कुझ उही होता है जो (हे प्रभू!) तुझ को अच्छा लगता है।
तेरा भाणा = जो कुछ तुझे अच्छा लगता है।
ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥
मनहठि कीचै अंति विगोवै ॥१॥ रहाउ ॥
Manhatʰ keechæ anṫ vigovæ. ||1|| rahaa▫o.
One who acts in stubborn-mindedness is ruined in the end. ||1||Pause||
ਜੋ ਮਨ ਦੀ ਜ਼ਿੱਦ ਰਾਹੀਂ ਕੰਮ ਕਰਦਾ ਹੈ, ਉਹ ਆਖਿਰਕਾਰ ਤਬਾਹ ਹੋ ਜਾਂਦਾ ਹੈ। ਠਹਿਰਾਉ।
(परन्तु यह अटल सचाई विसार के) मनुष्य निरे आप के मन के हठ से (भाव, सिर्फ अपनी अकल का सहारा ले के) काम करन तथा आख़र परेशान होता है ॥१॥ रहाउ ॥
हठि = हठ से। अंति = आखिर को। विगोवै = ख्वार होता है।1। रहाउ।
ਮਨਮੁਖ ਕੀ ਮਤਿ ਕੂੜਿ ਵਿਆਪੀ ॥
मनमुख की मति कूड़ि विआपी ॥
Manmukʰ kee maṫ kooṛ vi▫aapee.
The intellect of the self-willed Manmukh is engrossed in falsehood.
ਆਪ ਹੁਦਰੇ ਮਨੁੱਸ਼ ਦੀ ਅਕਲ ਝੂਠ ਅੰਦਰ ਖੱਚਤ ਹੋਈ ਹੋਈ ਹੈ।
(निरे) आप के मन के पिछे तुरन वाले मनुष्य की अकल माया के मोह में फसी रहती है,
मनमुख = जो अपने मन के पीछे चलता है। कूड़ि = झूठ में, माया के मोह मे। विआपी = ग्रसी रहती है, फसी रहती है।
ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥
बिनु हरि सिमरण पापि संतापी ॥२॥
Bin har simraṇ paap sanṫaapee. ||2||
Without the meditative remembrance of the Lord, it suffers in sin. ||2||
ਰੱਬ ਦੀ ਬੰਦਗੀ ਦੇ ਬਗੈਰ, ਇਹ ਗੁਨਾਹ ਦੀ ਦੁਖੀ ਕੀਤੀ ਹੋਈ ਹੈ।
(ऐसे) प्रभू के सिमरन से खुंझ के (माया के लालच में किये) किसे मंद-करम के कारण दुखी होती है ॥२॥
पापि = पाप के कारण। संतापी = दुखी।2।
ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥
दुरमति तिआगि लाहा किछु लेवहु ॥
Ḋurmaṫ ṫi▫aag laahaa kichʰ lévhu.
Renounce evil-mindedness, and you shall reap the rewards.
ਮੰਦੀ ਅਕਲ ਨੂੰ ਛੱਡ ਕੇ, ਤੂੰ ਕੁੱਛ ਲਾਭ ਉਠਾ।
(हे भाई! माया के मोह में फसी) बुरी बुद्धि तिआग के कुझ आतमक लाभ भी खटो,
दुरमति = बुरी मति। तिआगि = छोड़ के। लाहा = लाभ।
ਜੋ ਉਪਜੈ ਸੋ ਅਲਖ ਅਭੇਵਹੁ ॥੩॥
जो उपजै सो अलख अभेवहु ॥३॥
Jo upjæ so alakʰ abʰévhu. ||3||
Whoever is born, comes through the Unknowable and Mysterious Lord. ||3||
ਜਿਹੜਾ ਭੀ ਪੈਦਾ ਹੋਇਆ ਹੈ, ਉਹ ਅਗਾਧ ਭੇਦ-ਰਹਿਤ ਸੁਆਮੀ ਦੇ ਰਾਹੀਂ ਹੀ ਹੋਇਆ ਹੈ।
(यह यकीन लिआवो कि) जो कुझ पैदा हुआ है, उस अलख तथा अभेद प्रभू से ही पैदा हुआ है (भाव, परमात्मा सब कुझ करन के सामर्थ्यवान है) ॥३॥
अभेवहु = अभेव प्रभु से।3।
ਐਸਾ ਹਮਰਾ ਸਖਾ ਸਹਾਈ ॥
ऐसा हमरा सखा सहाई ॥
Æsaa hamraa sakʰaa sahaa▫ee.
Such is my Friend and Companion;
ਐਹੋ ਜੇਹਾ ਹੈ ਮੇਰਾ ਮਿੱਤ੍ਰ ਅਤੇ ਮਦਦਗਾਰ।
(हम जीव मुड़ मुड़ भूलते हैं तथा अपनी अकल पर घमंड करते हैं, परन्तु) हमारा मित्र प्रभू सदा सहायता करन वाला है।
सहाई = मदद करने वाला।
ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥
गुर हरि मिलिआ भगति द्रिड़ाई ॥४॥
Gur har mili▫aa bʰagaṫ ḋariṛaa▫ee. ||4||
meeting with the Guru, the Lord, devotion was implanted within me. ||4||
ਰੱਬ ਰੂਪ ਗੁਰਾਂ ਨੂੰ ਭੇਟਣ ਦੁਆਰਾ, ਮੇਰੇ ਅੰਦਰ ਸੁਆਮੀ ਦੀ ਪ੍ਰੇਮ-ਮਈ ਸੇਵਾ ਪੱਕੀ ਹੋ ਗਈ ਹੈ,
(उस की मेहर से) जो मनुष्य गुरू को मिल जाता है, गुरू उस को परमात्मा की भगती की ही ताकीद करता है ॥४॥
द्रिढ़ाई = मन में दृढ़ कर दी।4।
ਸਗਲੀ ਸਉਦੀ ਤੋਟਾ ਆਵੈ ॥
सगलीं सउदीं तोटा आवै ॥
Sagleeⁿ sa▫oḋeeⁿ ṫotaa aavæ.
In all other transactions, one suffers loss.
ਹੋਰ ਸਾਰਿਆਂ ਸੌਦਿਆਂ ਅੰਦਰ ਬੰਦੇ ਨੂੰ ਘਾਟਾ ਪੈਂਦਾ ਹੈ।
(प्रभू का सिमरन विसार के) सब दुनिआवी सौदिआं में घाटा ही घाटा है (उमर बेकार गुज़रदी जाती है);
सउदीं = सौदों में। तोटा = घाटा।
ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥
नानक राम नामु मनि भावै ॥५॥२४॥
Naanak raam naam man bʰaavæ. ||5||24||
The Name of the Lord is pleasing to Nanak’s mind. ||5||24||
ਨਾਨਕ ਦੇ ਚਿੱਤ ਨੂੰ ਪ੍ਰਭੂ ਦਾ ਨਾਮ ਚੰਗਾ ਲੱਗਦਾ ਹੈ।
हे नानक! (उस मनुष्य को घाटा नहीं होता) जिस के मन में परमात्मा का नाम प्यारा लगता है ॥५॥२४॥
मनि = मन में।5।24।
ਆਸਾ ਮਹਲਾ ੧ ਚਉਪਦੇ ॥
आसा महला १ चउपदे₄ ॥
Aasaa mėhlaa 1 cha▫upḋé.
Aasaa, First Mehl, Chau-Padas:
ਰਾਗ ਆਸਾ ਪਹਿਲੀ ਪਾਤਸ਼ਾਹੀ ਚਉਪਦੇ।
xxx
xxx
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
विदिआ वीचारी तां परउपकारी ॥
viḋi▫aa veechaaree ṫaaⁿ par▫upkaaree.
Contemplate and reflect upon knowledge, and you will become a benefactor to others.
ਜੇਕਰ ਤੂੰ ਇਲਮ ਦਾ ਵੀਚਾਰਵਾਨ ਹੈਂ, ਤਦ ਸਾਰਿਆਂ ਦਾ ਭਲਾ ਕਰਨ ਵਾਲਾ ਬਣ।
(विदिआ प्राप्त कर के) जो मनुष्य दूजिआं से भलाई करन वाला हो गया है तां ही समझो कि वह विद्या प्राप्त कर के विचारवान बना है।
xxx
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥
जां पंच रासी तां तीरथ वासी ॥१॥
Jaaⁿ panch raasee ṫaaⁿ ṫiraṫʰ vaasee. ||1||
When you conquer the five passions, then you shall come to dwell at the sacred shrine of pilgrimage. ||1||
ਜਦ ਤੂੰ ਆਪਣੇ ਪੰਜ ਵਿਸ਼ੇ ਵੇਗਾਂ ਨੂੰ ਦਰੁਸਤ ਕਰ ਲੈਦਾ ਹੈ, ਤਦ ਤੂੰ ਯਾਤ੍ਰਾ-ਅਸਕਾਨ ਤੇ ਰਹਿਣ ਵਾਲਾ ਹੋ ਜਾਵੇਗਾ।
तीरथां तथा निवास करने वाला तब ही सफल है, अगर उस ने पांचों कामादिक अधीन कर लए हैं ॥१॥
पंचरासी = पाँच कामादिकों रास कर लेने वाला, वश में कर लेने वाला।1।
ਘੁੰਘਰੂ ਵਾਜੈ ਜੇ ਮਨੁ ਲਾਗੈ ॥
घुंघरू वाजै जे मनु लागै ॥
Gʰungʰroo vaajæ jé man laagæ.
You shall hear the vibrations of the tinkling bells, when your mind is held steady.
ਜੇਕਰ ਮਨ ਅਸਥਿਰ ਹੋ ਜਾਵੇ, ਤਦ ਉਹ ਹੀ ਘੁੰਗਰੂਆਂ ਦਾ ਵੱਜਣਾ ਹੈ।
अगर मेरा मन प्रभू-चरणा में लगना सीख गया है तब ही (भगतीआ बन के) घुंघरू वजाणे सफल हैं।
xxx
ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥
तउ जमु कहा करे मो सिउ आगै ॥१॥ रहाउ ॥
Ṫa▫o jam kahaa karé mo si▫o aagæ. ||1|| rahaa▫o.
So, what can the Messenger of Death do to me hereafter? ||1||Pause||
ਤਦ ਮੌਤ ਦਾ ਦੂਤ ਅੱਗੇ ਮੈਨੂੰ ਕੀ ਕਰ ਸਕਦਾ ਹੈ? ਠਹਿਰਾਉ।
ऐसे परलोक में जम मेरा कुझ भी नहीं बिगाड़ सकता ॥१॥ रहाउ ॥
आगै = परलोक में।1। रहाउ।
ਆਸ ਨਿਰਾਸੀ ਤਉ ਸੰਨਿਆਸੀ ॥
आस निरासी तउ संनिआसी ॥
Aas niraasee ṫa▫o sani▫aasee.
When you abandon hope and desire, then you become a true Sannyasi.
ਜਦ ਬੰਦਾ ਖ਼ਾਹਿਸ਼ ਨੂੰ ਤਿਆਗ ਦਿੰਦਾ ਹੈ, ਤਦ ਉਹ ਤਿਆਗੀ ਥੀ ਵੰਞਦਾ ਹੈ।
अगर सब माइक-आसां से उपराम है तां समझो यह संन्यासी है।
xxx
ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥
जां जतु जोगी तां काइआ भोगी ॥२॥
Jaaⁿ jaṫ jogee ṫaaⁿ kaa▫i▫aa bʰogee. ||2||
When the Yogi practices abstinence, then he enjoys his body. ||2||
ਜਦ ਯੋਗੀ ਜੱਤ ਸੱਤ ਕਮਾਉਂਦਾ ਹੈ, ਤਦ ਉਹ ਦੇਹਿ ਦਾ ਅਨੰਦ ਮਾਣਦਾ ਹੈ।
अगर (ग्रिहसती होते हुए) योगी वाला जत (काइम) है तां उस को असली ग्रिहसती समझो ॥२॥
काइआ भोगी = काया को भोगने वाला, गृहस्थी।2।
ਦਇਆ ਦਿਗੰਬਰੁ ਦੇਹ ਬੀਚਾਰੀ ॥
दइआ दिग्मबरु देह बीचारी ॥
Ḋa▫i▫aa ḋigambar ḋéh beechaaree.
Through compassion, the naked hermit reflects upon his inner self.
ਉਹੀ ਨਗਨ ਸਾਧੂ ਹੈ, ਜੋ ਤਰਸ ਕਰਦਾ ਹੈ ਅਤੇ ਆਪਣੇ ਆਪੇ ਨੂੰ ਸੋਚਦਾ ਸਮਝਦਾ ਹੈ।
अगर (हृदये में) दया है, अगर काय को (विकारां से पवित्र करने की) विचार वाला भी है, तां वह असली दिग्मबर (नांगा जैनी);
दिगंबरु = (दिग+अंबर) दिशा हैं जिसके कपड़े, नंगा रहने वाला, नागा जैनी।
ਆਪਿ ਮਰੈ ਅਵਰਾ ਨਹ ਮਾਰੀ ॥੩॥
आपि मरै अवरा नह मारी ॥३॥
Aap maræ avraa nah maaree. ||3||
He slays his own self, instead of slaying others. ||3||
ਉਹ ਆਪਣੇ ਆਪੇ ਨੂੰ ਮਾਰਦਾ ਹੈ ਅਤੇ ਹੋਰਨਾਂ ਨੂੰ ਨਹੀਂ ਮਾਰਦਾ।
जो मनुष्य आप (विकारां से) मरिआ हुआ है उही है (असली अहिंसा-वादी) जो होरनां को नहीं मारदा ॥३॥
xxx।3।
ਏਕੁ ਤੂ ਹੋਰਿ ਵੇਸ ਬਹੁਤੇਰੇ ॥
एकु तू होरि वेस बहुतेरे ॥
Ék ṫoo hor vés bahuṫéré.
You, O Lord, are the One, but You have so many Forms.
ਤੂੰ ਹੇ ਸੁਆਮੀ! ਕੇਵਲ ਇਕ ਹੀ ਹੈਂ ਅਤੇ ਅਨੇਕਾਂ ਹਨ ਤੇਰੇ ਲਿਬਾਸ।
(परन्तु किसे को बुरा नहीं किहा जा सकता, हे प्रभू!) यह सब तुम्हारे ही अनेकां वेस हैं, हरेक वेस में तुम आप मौजूद हैं।
xxx
ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥
नानकु जाणै चोज न तेरे ॥४॥२५॥
Naanak jaaṇæ choj na ṫéré. ||4||25||
Nanak does not know Your wondrous plays. ||4||25||
ਨਾਨਕ ਤੇਰੇ ਅਸਚਰਜ ਕੌਤਕਾਂ ਨੂੰ ਨਹੀਂ ਜਾਣਦਾ।
नानक (विचारा) तुम्हारे कौतक-तमाशे समझ नहीं सकता ॥४॥२५॥
चोज = करिश्मे, तमाशे।4।25।
ਆਸਾ ਮਹਲਾ ੧ ॥
आसा महला १ ॥
Aasaa mėhlaa 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxx
xxx
ਏਕ ਨ ਭਰੀਆ ਗੁਣ ਕਰਿ ਧੋਵਾ ॥
एक न भरीआ गुण करि धोवा ॥
Ék na bʰaree▫aa guṇ kar ḋʰovaa.
I am not stained by only one sin, that could be washed clean by virtue.
ਮੈਂ ਕੇਵਲ ਇਕ ਅੱਧੇ ਪਾਪ ਨਾਲ ਲਿਬੜੀ ਹੋਈ ਨਹੀਂ ਜੋ ਮੈਂ ਨੇਕੀ ਨਾਲ ਧੋ ਕੇ ਸਾਫ (ਪਵਿੱਤ੍ਰ) ਹੋ ਜਾਵਾਂਗੀ।
मैं किसे केवल एक औगुण से लिबड़ी हुई नहीं हां कि आप के अन्दर गुण पैदा कर के उस एक औगुण को धो सकां (मेरे अन्दर तां अनेक औगुण हैं क्योंकि)
xxx
ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥
मेरा सहु जागै हउ निसि भरि सोवा ॥१॥
Méraa saho jaagæ ha▫o nis bʰar sovaa. ||1||
My Husband Lord is awake, while I sleep through the entire night of my life. ||1||
ਮੇਰਾ ਕੰਤ ਜਾਗਦਾ ਹੈ ਅਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ।
मैं तां सारी उमर-रात ही (मोह की नींद में निद्रा में पड़ी रही हां, तथा मेरा पति-प्रभू जागदा रहता है (उस के निकट मोह ढुक ही नहीं सकता) ॥१॥
निसि = रात। निसि भरि = सारी रात, सारी उम्र। सोवा = मैं सोऊँ, मैं मोह की नींद में सोई रहूँ। जागै = जागता है, विकार उसके नजदीक नहीं फटकते।1।
ਇਉ ਕਿਉ ਕੰਤ ਪਿਆਰੀ ਹੋਵਾ ॥
इउ किउ कंत पिआरी होवा ॥
I▫o ki▫o kanṫ pi▫aaree hovaa.
In this way, how can I become dear to my Husband Lord?
ਮੈਂ ਐਕੁਰ ਕਿਸ ਤਰ੍ਹਾਂ ਆਪਣੇ ਭਰਤੇ ਦੀ ਲਾਡਲੀ ਹੋ ਸਕਦੀ ਹਾਂ?
अजेही हालत में मैं पति-प्रभू को कैसे प्यारी लग सकती हूँ?
xxx
ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥
सहु जागै हउ निस भरि सोवा ॥१॥ रहाउ ॥
Saho jaagæ ha▫o nis bʰar sovaa. ||1|| rahaa▫o.
My Husband Lord remains awake, while I sleep through the entire night of my life. ||1||Pause||
ਮੇਰਾ ਖ਼ਸਮ ਜਾਗਦਾ ਰਹਿੰਦਾ ਹੈ ਅਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ। ਠਹਿਰਾਉ।
स्वामी जागदा है तथा मैं सारी रात निद्रा में पड़ी रहती हूँ ॥१॥ रहाउ ॥
xxx।1। रहाउ।
ਆਸ ਪਿਆਸੀ ਸੇਜੈ ਆਵਾ ॥
आस पिआसी सेजै आवा ॥
Aas pi▫aasee séjæ aavaa.
With hope and desire, I approach His Bed,
ਆਪਣੇ ਪਤੀ ਨੂੰ ਮਿਲਣ ਦੀ ਇੱਛਾ ਅਤੇ ਤਰੇਹ ਨਾਲ ਮੈਂ ਉਸ ਦੇ ਪਲੰਘ ਤੇ ਜਾਂਦੀ ਹਾਂ;
मैं सेज तथा आउंदी हां (मैं हृदय-सेज की तरफ परतदी हां, परन्तु अजे भी) दुनीआ की आशायों की पिआस से मैं विआकुल हां।
पिआसी = प्यास से व्याकुल। आस प्यासी = दुनिया की आशाओं की प्यास से व्याकुल।