ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥
गुरु पुछि देखिआ नाही दरु होरु ॥
Gur puchʰ ḋékʰi▫aa naahee ḋar hor.
I have consulted the Guru, and I have seen that there is no other door than His.
ਮੈਂ ਗੁਰਾਂ ਪਾਸੋਂ ਪਤਾ ਕਰ ਕੇ ਵੇਖ ਲਿਆ ਹੈ। ਉਸ ਦੇ ਬਾਝੋਂ ਹੋਰ ਕੋਈ ਬੂਹਾ ਨਹੀਂ!
मैं आप के गुरू को पूछ के देख लिआ है कि (उस प्रभू के बग़ैर सुख का) और कोई टिकाणा नहीं है।
पुछि = पूछ के।
ਦੁਖੁ ਸੁਖੁ ਭਾਣੈ ਤਿਸੈ ਰਜਾਇ ॥
दुखु सुखु भाणै तिसै रजाइ ॥
Ḋukʰ sukʰ bʰaaṇæ ṫisæ rajaa▫é.
Pain and pleasure reside in the Pleasure of His Will and His Command.
ਪੀੜ ਅਤੇ ਪਰਸੰਨਤਾ, ਉਸ ਦੇ ਹੁਕਮ ਤੇ ਮਰਜ਼ੀ ਵਿੱਚ ਹਨ।
जीवां को दुःख तथा सुख उस प्रभू की रज़ा में ही उस प्रभू के भाणे में ही मिलता है।
तिसै रजाइ = उस परमात्मा के हुकम अनुसार।
ਨਾਨਕੁ ਨੀਚੁ ਕਹੈ ਲਿਵ ਲਾਇ ॥੮॥੪॥
नानकु नीचु कहै लिव लाइ ॥८॥४॥
Naanak neech kahæ liv laa▫é. ||8||4||
Nanak, the lowly, says embrace love for the Lord. ||8||4||
ਮਸਕੀਨ ਨਾਨਕ ਆਖਦਾ ਹੈ, ਤੂੰ ਹੇ ਬੰਦੇ! ਪ੍ਰਭੂ ਨਾਲ ਪਿਰਹੜੀ ਪਾ।
अंञाण-मत नानक (प्रभू-चरणा में) चेतना जोड़ के प्रभू की प्रशंसा ही करता है (इसे में ही सुख है) ॥८॥४॥
नीचु = अंजान मति।8।
ਗਉੜੀ ਮਹਲਾ ੧ ॥
गउड़ी महला १ ॥
Ga▫oṛee mėhlaa 1.
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
xxx
xxx
ਦੂਜੀ ਮਾਇਆ ਜਗਤ ਚਿਤ ਵਾਸੁ ॥
दूजी माइआ जगत चित वासु ॥
Ḋoojee maa▫i▫aa jagaṫ chiṫ vaas.
The duality of Maya dwells in the consciousness of the people of the world.
ਹੋਰਸ ਦੀ ਪ੍ਰੀਤ ਅਤੇ ਦੋਲਤ ਸੰਸਾਰ ਦੇ ਮਨੁੱਖਾਂ ਦੇ ਮਨ ਵਿੱਚ ਵਸਦੇ ਹਨ।
परमात्मा से दरार पाउण वाली (परमात्मा की) माया (ही है जिस ने) जगत के जीवां के मनां में अपना टिकाणा बना रखा है।
दूजी = दूसरा-पन (द्वैत) पैदा करने वाली, मेर तेर पैदा करने वाली, परमात्मा से दूरी बनाने वाली। जगत चिक्त = जगत के जीवों के मनों में।
ਕਾਮ ਕ੍ਰੋਧ ਅਹੰਕਾਰ ਬਿਨਾਸੁ ॥੧॥
काम क्रोध अहंकार बिनासु ॥१॥
Kaam kroḋʰ ahaⁿkaar binaas. ||1||
They are destroyed by sexual desire, anger and egotism. ||1||
ਭੋਗ ਬਿਲਾਸ, ਗੁੱਸੇ ਅਤੇ ਹੰਕਾਰ ਨੇ ਉਨ੍ਹਾਂ ਨੂੰ ਤਬਾਹ ਕਰ ਦਿਤਾ ਹੈ।
(यह माया से पैदा हुए) काम क्रोध अहंकार (आदिक विकार जीवां के आतमक जीवन का) नास कर देते हैं ॥१॥
बिनासु = आत्मिक जीवन की तबाही।1।
ਦੂਜਾ ਕਉਣੁ ਕਹਾ ਨਹੀ ਕੋਈ ॥
दूजा कउणु कहा नही कोई ॥
Ḋoojaa ka▫uṇ kahaa nahee ko▫ee.
Whom should I call the second, when there is only the One?
ਮੈਂ ਦੂਸਰਾ ਕਿਸ ਨੂੰ ਆਖਾ, ਜਦ ਹੋਰ ਕੋਈ ਹੈ ਹੀ ਨਹੀਂ?
कहीं भी उस के बग़ैर कोई और नहीं है। उस प्रभू से अलग (भिन्न हस्ती) मैं कोई भी बता नहीं सकता।
दूजा = परमात्मा के बिना कोई और। कहा = मैं कहूँ।
ਸਭ ਮਹਿ ਏਕੁ ਨਿਰੰਜਨੁ ਸੋਈ ॥੧॥ ਰਹਾਉ ॥
सभ महि एकु निरंजनु सोई ॥१॥ रहाउ ॥
Sabʰ mėh ék niranjan so▫ee. ||1|| rahaa▫o.
The One Immaculate Lord is pervading among all. ||1||Pause||
ਸਾਰਿਆਂ ਅੰਦਰ ਵਿਆਪਕ ਹੈ, ਉਹ ਇਕ ਪਵਿੱਤ੍ਰ ਪ੍ਰਭੂ। ਠਹਿਰਾਉ।
सब जीवां में एक उही परमात्मा रह रहा है, जिस ऊपर माया का प्रभाव नहीं पै सकता ॥१॥ रहाउ॥
निरंजनु = माया के प्रभाव से निर्लिप।1। रहाउ।
ਦੂਜੀ ਦੁਰਮਤਿ ਆਖੈ ਦੋਇ ॥
दूजी दुरमति आखै दोइ ॥
Ḋoojee ḋurmaṫ aakʰæ ḋo▫é.
The dual-minded evil intellect speaks of a second.
ਦੁਸਰੀ ਖੋਟੀ ਬੁਧੀ ਹੈ, ਜੋ ਹੋਰਸ ਦਾ ਜ਼ਿਕਰ ਕਰਦੀ ਹੈ।
परमात्मा से दरार पैदा करन वाली (माया के कारण ही मनुष्य की) बुरी बुद्धि (मनुष्य को) दसदी रहती है कि माया की हसती प्रभू से अलग है।
दोइ = द्वैत, प्रभु के बिना और किसी हस्ती का अस्तित्व।
ਆਵੈ ਜਾਇ ਮਰਿ ਦੂਜਾ ਹੋਇ ॥੨॥
आवै जाइ मरि दूजा होइ ॥२॥
Aavæ jaa▫é mar ḋoojaa ho▫é. ||2||
One who harbors duality comes and goes and dies. ||2||
ਆਉਂਦਾ ਜਾਂਦਾ ਅਤੇ ਮਰਦਾ ਹੈ, ਉਹ, ਜੋ ਹੋਰਸ ਦੀ ਪ੍ਰੀਤ ਧਾਰਨ ਕਰਦਾ ਹੈ।
(यह दुरमत के असर हेठ) जीव जनम लेता है मरता है जनम लेता है मरता है, (ऐसे) आतमक मौते मर के परमात्मा से दरार तथा हो जाता है ॥२॥
मरि = आत्मिक मौत मर के। दूजा = प्रभु से अलग।2।
ਧਰਣਿ ਗਗਨ ਨਹ ਦੇਖਉ ਦੋਇ ॥
धरणि गगन नह देखउ दोइ ॥
Ḋʰaraṇ gagan nah ḋékʰ▫a▫u ḋo▫é.
In the earth and in the sky, I do not see any second.
ਧਰਤੀ ਤੇ ਅਸਮਾਨ ਉਤੇ ਮੈਨੂੰ ਹੋਰਸੁ ਕੋਈ ਦਿੱਸ ਨਹੀਂ ਆਉਂਦਾ।
परन्तु मैं तां धरती आकाश में, (कहीं भी परमात्मा के बग़ैर) कोई और हसती नहीं देख रहा।
धरणि = धरती। गगनि = आकाश में। देखउ = मैं देखता हूँ। दोइ = कोई दूसरी हस्ती।
ਨਾਰੀ ਪੁਰਖ ਸਬਾਈ ਲੋਇ ॥੩॥
नारी पुरख सबाई लोइ ॥३॥
Naaree purakʰ sabaa▫ee lo▫é. ||3||
Among all the women and the men, His Light is shining. ||3||
ਸਾਰੀਆਂ ਇਸਤ੍ਰੀਆਂ ਤੇ ਮਰਦਾ ਅੰਦਰ, ਪ੍ਰਭੂ ਦਾ ਪ੍ਰਕਾਸ਼ ਰਮਿਆ ਹੋਇਆ।
सत्री पुरुख में, सारी ही श्रृष्टि में परमात्मा को ही देख रहा हां ॥३॥
लोइ = सृष्टि।3।
ਰਵਿ ਸਸਿ ਦੇਖਉ ਦੀਪਕ ਉਜਿਆਲਾ ॥
रवि ससि देखउ दीपक उजिआला ॥
Rav sas ḋékʰ▫a▫u ḋeepak uji▫aalaa.
In the lamps of the sun and the moon, I see His Light.
ਸੂਰਜ ਚੰਦ ਅਤੇ ਦੀਵਿਆਂ ਅੰਦਰ ਮੈਂ ਪ੍ਰਭੂ ਦਾ ਪ੍ਰਕਾਸ਼ ਤੱਕਦਾ ਹਾਂ।
मैं सूरज चंद्रमा (इन श्रृष्टि के) दीविआं की रौशनी देख रहा हां।
रवि = सूर्य। ससि = चंद्रमा। उजिआला = प्रकाश।
ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥੪॥
सरब निरंतरि प्रीतमु बाला ॥४॥
Sarab niranṫar pareeṫam baalaa. ||4||
Dwelling among all is my ever-youthful Beloved. ||4||
ਸਾਰਿਆਂ ਅੰਦਰ ਮੇਰਾ ਸਦਾ-ਜੁਆਨ ਦਿਲਜਾਨੀ ਹੈ।
सारिआं के अन्दर एक-रस हम को सदा-जवान प्रीतम प्रभू ही दिखाई दे रहा है ॥४॥
सरब निरंतरि = सब के अंदर एक रस। बाला = जवान।4।
ਕਰਿ ਕਿਰਪਾ ਮੇਰਾ ਚਿਤੁ ਲਾਇਆ ॥
करि किरपा मेरा चितु लाइआ ॥
Kar kirpaa méraa chiṫ laa▫i▫aa.
In His Mercy, He attuned my consciousness to the Lord.
ਆਪਣੀ ਰਹਿਮਤ ਧਾਰ ਕੇ ਗੁਰਾਂ ਨੇ ਮੇਰਾ ਮਨ ਸੁਆਮੀ ਨਾਲ ਸੁਰਤਾਲ ਵਿੱਚ ਕਰ ਦਿਤਾ ਹੈ।
सतिगुरू ने मिहर कर के मेरा चित प्रभू-चरणा में जोड़ दिया,
करि = कर के।
ਸਤਿਗੁਰਿ ਮੋ ਕਉ ਏਕੁ ਬੁਝਾਇਆ ॥੫॥
सतिगुरि मो कउ एकु बुझाइआ ॥५॥
Saṫgur mo ka▫o ék bujʰaa▫i▫aa. ||5||
The True Guru has led me to understand the One Lord. ||5||
ਸੱਚੇ ਗੁਰਾਂ ਨੇ ਮੈਨੂੰ ਇਕ ਮਾਲਕ ਦਰਸਾ ਦਿਤਾ ਹੈ।
तथा हम को यह समझ के दी कि हर थां एक परमात्मा ही रह रहा है ॥५॥
सतिगुरि = सतिगुरू ने। मो कउ = मुझे।5।
ਏਕੁ ਨਿਰੰਜਨੁ ਗੁਰਮੁਖਿ ਜਾਤਾ ॥
एकु निरंजनु गुरमुखि जाता ॥
Ék niranjan gurmukʰ jaaṫaa.
The Gurmukh knows the One Immaculate Lord.
ਪਵਿੱਤ੍ਰ ਮਨੁੱਖ ਕੇਵਲ ਪਾਵਨ ਪੁਰਖ ਨੂੰ ਹੀ ਜਾਣਦਾ ਹੈ।
जो मनुष्य गुरू के सनमुख होता है, वह यह समझ लेता है कि एक निरंजन ही हर थां मौजूद है,
गुरमुखि = गुरू की ओर मुंह करके।
ਦੂਜਾ ਮਾਰਿ ਸਬਦਿ ਪਛਾਤਾ ॥੬॥
दूजा मारि सबदि पछाता ॥६॥
Ḋoojaa maar sabaḋ pachʰaaṫaa. ||6||
Subduing duality, one comes to realize the Word of the Shabad. ||6||
ਸੰਸਾਰੀ, ਲਗਨ ਨੂੰ ਮੇਸ ਕੇ, ਉਹ ਸਾਹਿਬ ਨੂੰ ਅਨੁਭਵ ਕਰਦਾ ਹੈ।
और वह गुर-शब्द के वरदान से (आप के अंदरों) परमात्मा से वखेवां मुका के परमात्मा (की होंद) को पछाण लेता है ॥६॥
सबदि = (गुरू) के शब्द के द्वारा।6।
ਏਕੋ ਹੁਕਮੁ ਵਰਤੈ ਸਭ ਲੋਈ ॥
एको हुकमु वरतै सभ लोई ॥
Éko hukam varṫæ sabʰ lo▫ee.
The Command of the One Lord prevails throughout all the worlds.
ਸੁਆਮੀ ਦਾ ਹੁਕਮ ਹੀ ਕੇਵਲ, ਸਾਰਿਆਂ ਜਹਾਨਾ ਅੰਦਰ ਪਰਚਲਤ ਹੈ!
सारी श्रृष्टि में केवल परमात्मा का ही हुक्म चल रहा है।
लोई = सृष्टि (में)।
ਏਕਸੁ ਤੇ ਸਭ ਓਪਤਿ ਹੋਈ ॥੭॥
एकसु ते सभ ओपति होई ॥७॥
Ékas ṫé sabʰ opaṫ ho▫ee. ||7||
From the One, all have arisen. ||7||
ਇਕ ਪ੍ਰਭੂ ਤੋਂ ਹੀ ਸਾਰੇ ਉਤਪੰਨ ਹੋਏ ਹਨ।
एक परमात्मा से ही सारी उतपती हुई है ॥७॥
ओपति = उत्पक्ति।7।
ਰਾਹ ਦੋਵੈ ਖਸਮੁ ਏਕੋ ਜਾਣੁ ॥
राह दोवै खसमु एको जाणु ॥
Raah ḋovæ kʰasam éko jaaṇ.
There are two routes, but remember that their Lord and Master is only One.
ਰਸਤੇ ਦੋ ਹਨ, ਪਰ ਸਮਝ ਲੈ ਕਿ ਉਨ੍ਹਾਂ ਦਾ ਮਾਲਕ ਇਕੋ ਹੀ ਹੈ।
(एक प्रभू से ही सारी उतपती होने पर भी माया के प्रभाव हेठ जगत में) दोनों रसते चल पैदा होते हैं (-गुरमुखता और दुरमत)। (परन्तु सब में) एक परमात्मा को ही (वरतदा) समझ।
राह दोवै = दो रास्ते (गुरमुखता एवं दुरमति)।
ਗੁਰ ਕੈ ਸਬਦਿ ਹੁਕਮੁ ਪਛਾਣੁ ॥੮॥
गुर कै सबदि हुकमु पछाणु ॥८॥
Gur kæ sabaḋ hukam pachʰaaṇ. ||8||
Through the Word of the Guru’s Shabad, recognize the Hukam of the Lord’s Command. ||8||
ਗੁਰਾਂ ਦੇ ਉਪਦੇਸ਼ ਤਾਬੇ ਉਸ ਦੇ ਫੁਰਮਾਨ ਨੂੰ ਸਿੰਞਾਣ।
गुरू के श्बद में जुड़ के (सारे जगत में परमात्मा का ही) हुक्म चलता पछाण ॥८॥
xxx।8।
ਸਗਲ ਰੂਪ ਵਰਨ ਮਨ ਮਾਹੀ ॥
सगल रूप वरन मन माही ॥
Sagal roop varan man maahee.
He is contained in all forms, colors and minds.
ਜੋ ਸਮੂਹ ਸ਼ਕਲਾਂ ਰੰਗ ਅਤੇ ਦਿਲਾਂ ਅੰਦਰ ਵਿਆਪਕ ਹੈ,
जो सब रूपां में सब वरनां में तथा सब (जीवां के) मनां में व्यापक है,
xxx
ਕਹੁ ਨਾਨਕ ਏਕੋ ਸਾਲਾਹੀ ॥੯॥੫॥
कहु नानक एको सालाही ॥९॥५॥
Kaho Naanak éko saalaahee. ||9||5||
Says Nanak, praise the One Lord. ||9||5||
ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਸ ਇਕ ਸੁਆਮੀ ਦੀ ਸਿਫ਼ਤ ਕਰਦਾ ਹਾਂ।
हे नानक! मैं उस एक परमात्मा की ही प्रशंसा करता हूँ ॥९॥५॥
सराही = सलाहूँ, मैं सराहना करता हूँ।9।
ਗਉੜੀ ਮਹਲਾ ੧ ॥
गउड़ी महला १ ॥
Ga▫oṛee mėhlaa 1.
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
xxx
xxx
ਅਧਿਆਤਮ ਕਰਮ ਕਰੇ ਤਾ ਸਾਚਾ ॥
अधिआतम करम करे ता साचा ॥
Aḋʰi▫aaṫam karam karé ṫaa saachaa.
Those who live a spiritual lifestyle - they alone are true.
ਜੇਕਰ ਬੰਦਾ ਰੂਹਾਨੀ ਅਮਲ ਕਮਾਵੇ, ਕੇਵਲ ਤਦ ਹੀ ਉਹ ਸੱਚਾ ਹੈ।
जब मनुष्य आतमक जीवन को ऊँचा करन वाले कर्म करता है, तब ही सच्चा (योगी) है।
अधिआतम = आत्मा संबंधी, आत्मिक जीवन संबन्धी। अधिआतम करम = आत्मिक जीवन को ऊँचा करने वाले कर्म। साचा = सदा स्थिर, अडोल, अहिल।
ਮੁਕਤਿ ਭੇਦੁ ਕਿਆ ਜਾਣੈ ਕਾਚਾ ॥੧॥
मुकति भेदु किआ जाणै काचा ॥१॥
Mukaṫ bʰéḋ ki▫aa jaaṇæ kaachaa. ||1||
What can the false know about the secrets of liberation? ||1||
ਕੁੜਾ ਆਦਮੀ ਮੋਖ਼ਸ਼ ਦੇ ਭੇਤ ਨੂੰ ਕੀ ਜਾਣ ਸਕਦਾ ਹੈ?
परन्तु जिस का मन विकारां के टाकरे तथा कमज़ोर है, वह विकारां से ख़लासी प्राप्त करन के भेत को क्या समझ सकता है? ॥१॥
मुकति = विकारों से खलासी। भेदु = राज की बात। काचा = कच्चे मन वाला, जिसका मन विकारों के मुकाबले में कमजोर है।1।
ਐਸਾ ਜੋਗੀ ਜੁਗਤਿ ਬੀਚਾਰੈ ॥
ऐसा जोगी जुगति बीचारै ॥
Æsaa jogee jugaṫ beechaaræ.
Those who contemplate the Way are Yogis.
ਇਹੋ ਜਿਹਾ ਇਨਸਾਨ ਯੋਗੀ ਹੈ, ਜੋ ਰੱਬ ਦੇ ਮਿਲਾਪ ਦੇ ਰਸਤੇ ਦਾ ਖਿਆਲ ਕਰਦਾ ਹੈ।
अजेहा (मनुष्य) योगी (अखवाण का हकदार हो सकता है जो जीवन की सही) युगति जानता है।
ऐसा = ऐसा आदमी। जुगति = सही जीवन का तरीका।
ਪੰਚ ਮਾਰਿ ਸਾਚੁ ਉਰਿ ਧਾਰੈ ॥੧॥ ਰਹਾਉ ॥
पंच मारि साचु उरि धारै ॥१॥ रहाउ ॥
Panch maar saach ur ḋʰaaræ. ||1|| rahaa▫o.
They conquer the five thieves, and enshrine the True Lord in the heart. ||1||Pause||
ਉਹ ਪੰਜੇ ਕੱਟੜ ਵੈਰੀਆਂ ਨੂੰ ਮਾਰ ਸੁਟਦਾ ਹੈ ਅਤੇ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ। ਠਹਿਰਾਉ।
(वह जीवन-जुगति यह है कि कामादिक) पंजां (विकारां) को मार के सदा काइम रहन वाले परमात्मा (की याद) को आप के हृदये में टिकांदा है ॥१॥ रहाउ॥
पंच = कामादिक पाँचों विकार। उरि = हृदय में।1। रहाउ।
ਜਿਸ ਕੈ ਅੰਤਰਿ ਸਾਚੁ ਵਸਾਵੈ ॥
जिस कै अंतरि साचु वसावै ॥
Jis kæ anṫar saach vasaavæ.
Those who enshrine the True Lord deep within,
ਜਿਸ ਦੇ ਮਨ ਵਿੱਚ ਹਰੀ ਸੱਚ ਨੂੰ ਟਿਕਾਉਂਦਾ ਹੈ,
जिस मनुष्य के अन्दर परमात्मा अपना सदा-स्थिर नाम वसांदा है,
xxx
ਜੋਗ ਜੁਗਤਿ ਕੀ ਕੀਮਤਿ ਪਾਵੈ ॥੨॥
जोग जुगति की कीमति पावै ॥२॥
Jog jugaṫ kee keemaṫ paavæ. ||2||
realize the value of the Way of Yoga. ||2||
ਉਹ ਉਸ ਦੇ ਨਾਲ ਮਿਲਾਪ ਦੇ ਮਾਰਗ ਦੀ ਕਦਰ ਨੂੰ ਅਨੁਭਵ ਕਰ ਲੈਂਦਾ ਹੈ।
वह मनुष्य प्रभू-मिलाप की युगति की कदर जानता है ॥२॥
जोग = प्रभु मिलाप। कीमति = कद्र।2।
ਰਵਿ ਸਸਿ ਏਕੋ ਗ੍ਰਿਹ ਉਦਿਆਨੈ ॥
रवि ससि एको ग्रिह उदिआनै ॥
Rav sas éko garih uḋi▫aanæ.
The sun and the moon are one and the same for them, as are household and wilderness.
ਇਕ ਸੁਆਮੀ ਨੂੰ ਉਹ ਸੂਰਜ, ਚੰਦ, ਘਰ ਅਤੇ ਬੀਆਬਾਨ ਅੰਦਰ ਵੇਖਦਾ ਹੈ।
तपश, ठंढ (भाव, किसे से खर्हवा सलूक तथा किसे से निघा सलूक) घर, जंगल (भाव, घर में रहिंदिआं निरमोह रवईआ) उस को एक-समान दिखते हैं।
रवि = सूर्य, तपश। ससि = चंद्रमा, ठण्ड। उदिआनै = जंगल में।
ਕਰਣੀ ਕੀਰਤਿ ਕਰਮ ਸਮਾਨੈ ॥੩॥
करणी कीरति करम समानै ॥३॥
Karṇee keeraṫ karam samaanæ. ||3||
The karma of their daily practice is to praise the Lord. ||3||
ਉਸ ਦੇ ਕਰਮਕਾਂਡ, ਵਾਹਿਗੁਰੂ ਦਾ ਜੱਸ ਆਲਾਪਣ ਦੇ ਨਿਤ ਦੀ ਰਹੁ-ਰੀਤੀ ਅੰਦਰ ਲੈ ਹੋ ਜਾਂਦੇ ਹਨ।
परमात्मा की सिफ़त-सालाह-रूप करणी उस का सामान (साधारन) कर्म हैं (भाव, सुते ही वह प्रशंसा में जुड़िआ रहता है) ॥३॥
समानै = समान, साधारण। करम समानै = (उसके) साधारन कर्म (हैं), सोए हुए ही इस ओर लगा रहता है।3।
ਏਕ ਸਬਦ ਇਕ ਭਿਖਿਆ ਮਾਗੈ ॥
एक सबद इक भिखिआ मागै ॥
Ék sabaḋ ik bʰikʰi▫aa maagæ.
They beg for the alms of the one and only Shabad.
ਉਹ ਕੇਵਲ ਨਾਮ ਦਾ ਸਿਮਰਨ ਕਰਦਾ ਹੈ ਅਤੇ ਇਕ ਹੀ ਰੱਬ ਦੇ ਨਾਮ ਦੀ ਖ਼ੈਰ ਮੰਗਦਾ ਹੈ।
(द्वार दर से रोटीआं मांगने के बजाय वह योगी गुरू के द्वार से) परमात्मा की प्रशंसा की वाणी का ख़ैर मांगता है,
xxx
ਗਿਆਨੁ ਧਿਆਨੁ ਜੁਗਤਿ ਸਚੁ ਜਾਗੈ ॥੪॥
गिआनु धिआनु जुगति सचु जागै ॥४॥
Gi▫aan ḋʰi▫aan jugaṫ sach jaagæ. ||4||
They remain awake and aware of spiritual wisdom and meditation, and the true way of life. ||4||
ਬ੍ਰਹਿਮ ਵੀਚਾਰ, ਸਿਮਰਨ ਅਤੇ ਸੱਚੀ ਜੀਵਨ ਰਹੁ-ਰੀਤੀ ਅੰਦਰ ਉਹ ਜਾਗਦਾ ਰਹਿੰਦਾ ਹੈ!
उस के अन्दर प्रभू से डूंघी सांझ पड़ती है, उस की ऊची चेतना जाग पड़ती है, उस के अन्दर सिमरन-रूप युगति जाग पड़ती है ॥४॥
भिखिआ = खैर, दान, भिक्षा।4।
ਭੈ ਰਚਿ ਰਹੈ ਨ ਬਾਹਰਿ ਜਾਇ ॥
भै रचि रहै न बाहरि जाइ ॥
Bʰæ rach rahæ na baahar jaa▫é.
They remain absorbed in the fear of God; they never leave it.
ਹਰੀ ਦੇ ਡਰ ਅੰਦਰ ਉਹ ਲੀਨ ਰਹਿੰਦਾ ਅਤੇ ਕਦੇ ਭੀ ਉਸ ਡਰ ਤੋਂ ਬਾਹਰ ਨਹੀਂ ਹੁੰਦਾ।
वह योगी सदा प्रभू के डर-अदब में लीन रहता है, (यह डर से) बाहर नहीं जाता।
xxx
ਕੀਮਤਿ ਕਉਣ ਰਹੈ ਲਿਵ ਲਾਇ ॥੫॥
कीमति कउण रहै लिव लाइ ॥५॥
Keemaṫ ka▫uṇ rahæ liv laa▫é. ||5||
Who can estimate their value? They remain lovingly absorbed in the Lord. ||5||
ਉਹ ਪ੍ਰਭੂ ਦੀ ਪ੍ਰੀਤ ਵਿੱਚ ਜੁੜਿਆ ਰਹਿੰਦਾ ਹੈ। ਉਸ ਦਾ ਮੁੱਲ ਕੌਣ ਪਾ ਸਕਦਾ ਹੈ।
अजेहे योगी का कौन मूल्य समझ सकता है? वह सदा प्रभू-चरणा में चेतना जोड़ी रखता है ॥५॥
भै = प्रभु का डर अदब।5।
ਆਪੇ ਮੇਲੇ ਭਰਮੁ ਚੁਕਾਏ ॥
आपे मेले भरमु चुकाए ॥
Aapé mélé bʰaram chukaa▫é.
The Lord unites them with Himself, dispelling their doubts.
ਸਾਈਂ ਉਸ ਦਾ ਸੰਦੇਹ ਦੂਰ ਕਰ ਦਿੰਦਾ ਹੈ ਅਤੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
(यह जोग-साधनां के हठ कुझ नहीं सवार सकते) प्रभू आप ही आप के से मिलांदा है तथा जीव की भटकन खत्म कर देता है।
भरमु = भटकना। चुकाए = चुका देता है, समाप्त कर देता है।
ਗੁਰ ਪਰਸਾਦਿ ਪਰਮ ਪਦੁ ਪਾਏ ॥੬॥
गुर परसादि परम पदु पाए ॥६॥
Gur parsaaḋ param paḋ paa▫é. ||6||
By Guru’s Grace, the supreme-status is obtained. ||6||
ਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬਾ ਪ੍ਰਾਪਤ ਕਰ ਲੈਂਦਾ ਹੈ।
गुरू की कृपा से मनुष्य सब से ऊँचा आतमक दरजा प्राप्त करता है ॥६॥
परम पदु = सबसे ऊँचा आत्मिक दर्जा।6।
ਗੁਰ ਕੀ ਸੇਵਾ ਸਬਦੁ ਵੀਚਾਰੁ ॥
गुर की सेवा सबदु वीचारु ॥
Gur kee sévaa sabaḋ veechaar.
In the Guru’s service is reflection upon the Shabad.
ਗੁਰਾਂ ਦੀ ਘਾਲ ਕਮਾਈ ਸ਼ਬਦ ਦੇ ਅਭਿਆਸ ਵਿੱਚ ਹੈ।
(असली योगी) गुरू की कही सेवा करता है, गुरू के श्बद को अपनी विचार बनाता है।
xxx
ਹਉਮੈ ਮਾਰੇ ਕਰਣੀ ਸਾਰੁ ॥੭॥
हउमै मारे करणी सारु ॥७॥
Ha▫umæ maaré karṇee saar. ||7||
Subduing ego, practice pure actions. ||7||
ਆਪਣੀ ਹੰਗਤਾ ਨੂੰ ਦੂਰ ਕਰਨ ਅਤੇ ਸ੍ਰੇਸ਼ਟ ਕਰਮ ਕਮਾਉਣ ਵਿੱਚ ਹੈ।
हउमै को (आप के अंदरों) मारदा है; यह है उस योगी की स्रेशट करणी ॥७॥
सारु = श्रेष्ठ। अपरंपर = वह प्रभु जो परे से परे है, जिसके गुणों का अंत नहीं।7।
ਜਪ ਤਪ ਸੰਜਮ ਪਾਠ ਪੁਰਾਣੁ ॥
जप तप संजम पाठ पुराणु ॥
Jap ṫap sanjam paatʰ puraaṇ.
Chanting, meditation, austere self-discipline and the reading of the Puranas,
ਪੂਜਾ, ਤਪੱਸਿਆ, ਸਵੈ-ਰਿਆਜ਼ਤ ਅਤੇ ਪੁਰਾਣਾ ਦਾ ਪੜ੍ਹਨਾ,
उस योगी के जप, तप, संजम तथा पाठ, पुराण आदिक धर्म-पुस्तक यही है,
संजम = इन्द्रियों को विकारों की तरफ से रोकने का उद्यम।
ਕਹੁ ਨਾਨਕ ਅਪਰੰਪਰ ਮਾਨੁ ॥੮॥੬॥
कहु नानक अपर्मपर मानु ॥८॥६॥
Kaho Naanak aprampar maan. ||8||6||
says Nanak, are contained in surrender to the Unlimited Lord. ||8||6||
ਪਰੇ ਤੋਂ ਪਰੇ ਸਾਹਿਬ ਵਿੱਚ ਭਰੋਸਾ ਧਾਰਨ ਅੰਦਰ ਆ ਜਾਂਦੇ ਹਨ, ਗੁਰੂ ਜੀ ਆਖਦੇ ਹਨ।
हे नानक! उस अनेक प्रभू की प्रशंसा में आप ही आप को गिझाणा ॥८॥६॥
अपरम्पर = जो पार से पार है, जिस का अंत नहीं, बेअंत। मानु = मानना, मन को समझाना।8।
ਗਉੜੀ ਮਹਲਾ ੧ ॥
गउड़ी महला १ ॥
Ga▫oṛee mėhlaa 1.
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
xxx
xxx
ਖਿਮਾ ਗਹੀ ਬ੍ਰਤੁ ਸੀਲ ਸੰਤੋਖੰ ॥
खिमा गही ब्रतु सील संतोखं ॥
Kʰimaa gahee baraṫ seel sanṫokʰaⁿ.
To practice forgiveness is the true fast, good conduct and contentment.
ਮਾਫੀ ਕਰ ਦੇਣ ਦਾ ਸੁਭਾਵ ਧਾਰਨ ਕਰਨਾ ਮੇਰੇ ਲਈ ਉਪਹਾਸ ਉਤਮ ਆਚਰਨ ਅਤੇ ਸੰਤੁਸ਼ਟਤਾ ਹੈ।
वह योगी (ग्रिहसत में रह के ही) दूजिआं की वधीकी सहारन का सुभाउ बनाता है। मीठा सुभाउ तथा संतोख उस का प्रतिदिन का कर्म हैं।
खिमा = दूसरों की ज्यादतियों को बर्दाश्त करने का स्वभाव। गही = पकड़ी, ग्रहण की। ब्रत = नित्य के नियम। सील = शील, मीठा स्वभाव।
ਰੋਗੁ ਨ ਬਿਆਪੈ ਨਾ ਜਮ ਦੋਖੰ ॥
रोगु न बिआपै ना जम दोखं ॥
Rog na bi▫aapæ naa jam ḋokʰaⁿ.
Disease does not afflict me, nor does the pain of death.
ਇਸ ਲਈ ਨਾਂ ਬੀਮਾਰੀ ਤੇ ਨਾਂ ਹੀ ਮੌਤ ਦੀ ਪੀੜ ਮੈਨੂੰ ਸਤਾਉਂਦੀ ਹੈ।
(अजेहे असली योगी ऊपर कामादिक कोई) रोग ज़ोर नहीं डाल सकता, उस को मौत का भी डर नहीं होता।
न बिआपै = जोर नहीं डाल सकता। जम दोखं = जम का डर।
ਮੁਕਤ ਭਏ ਪ੍ਰਭ ਰੂਪ ਨ ਰੇਖੰ ॥੧॥
मुकत भए प्रभ रूप न रेखं ॥१॥
Mukaṫ bʰa▫é parabʰ roop na rékʰaⁿ. ||1||
I am liberated, and absorbed into God, who has no form or feature. ||1||
ਮੈਂ ਸ਼ਕਲ ਤੇ ਨੁਹਾਰ ਰਹਿਤ ਸੁਆਮੀ ਅੰਦਰ ਲੀਨ ਹੋ ਕੇ ਮੁਕਤ ਹੋ ਗਿਆ ਹਾਂ।
अजेहे योगी विकारां से आज़ाद हो जाते हैं, क्योंकि वह रूप-रेख-रहित परमात्मा का रूप हो जाते हैं ॥१॥
मुकत = विकारों से आजाद।1।
ਜੋਗੀ ਕਉ ਕੈਸਾ ਡਰੁ ਹੋਇ ॥
जोगी कउ कैसा डरु होइ ॥
Jogee ka▫o kæsaa dar ho▫é.
What fear does the Yogi have?
ਯੋਗੀ ਨੂੰ ਕਾਹਦਾ ਭੈ ਹੋ ਸਕਦਾ ਹੈ,
असली योगी को (माया के सूरमे कामादिकां के हलिआं से) किसे तरह का कोई डर नहीं होता (जिस से घबरा के वह ग्रिहसत छोड़ के नस जाये)
xxx
ਰੂਖਿ ਬਿਰਖਿ ਗ੍ਰਿਹਿ ਬਾਹਰਿ ਸੋਇ ॥੧॥ ਰਹਾਉ ॥
रूखि बिरखि ग्रिहि बाहरि सोइ ॥१॥ रहाउ ॥
Rookʰ birakʰ garihi baahar so▫é. ||1|| rahaa▫o.
The Lord is among the trees and the plants, within the household and outside as well. ||1||Pause||
ਜਦ ਉਹ ਪ੍ਰਭੂ ਦਰਖਤਾਂ, ਪੌਦਿਆਂ ਅਤੇ ਘਰ ਦੇ ਅੰਦਰ ਤੇ ਬਾਹਰਵਾਰ ਵਿਆਪਕ ਹੈ। ਠਹਿਰਾਉ।
उस को वृक्ष बिरख में, घर में, बाहर जंगल (आदिक) में हर थां वह परमात्मा ही नज़रीं आता है ॥१॥ रहाउ॥
रुखि = पेड़ के नीचे। बिरखि = वृक्ष के नीचे। ग्रिहि = घर में। बाहरि = घर से बाहर जंगल में। सोइ = वह प्रभु ही।1। रहाउ।
ਨਿਰਭਉ ਜੋਗੀ ਨਿਰੰਜਨੁ ਧਿਆਵੈ ॥
निरभउ जोगी निरंजनु धिआवै ॥
Nirbʰa▫o jogee niranjan ḋʰi▫aavæ.
The Yogis meditate on the Fearless, Immaculate Lord.
ਯੋਗੀ ਡਰ-ਰਹਿਤ ਅਤੇ ਪਵਿੱਤ੍ਰ ਪ੍ਰਭੂ ਦਾ ਸਿਮਰਨ ਕਰਦਾ ਹੈ।
जो परमात्मा माया के प्रभाव में नहीं आता, उस को जो मनुष्य सिमरदा है वह है (असली) योगी। वह (भी माया के हलिआं से) डरदा नहीं (उस को क्यों ज़रूरत पए ग्रिहसत से भजण दी?)
xxx
ਅਨਦਿਨੁ ਜਾਗੈ ਸਚਿ ਲਿਵ ਲਾਵੈ ॥
अनदिनु जागै सचि लिव लावै ॥
An▫ḋin jaagæ sach liv laavæ.
Night and day, they remain awake and aware, embracing love for the True Lord.
ਰਾਤ ਦਿਨ ਉਹ ਖਬਰਦਾਰ ਰਹਿੰਦਾ ਹੈ ਅਤੇ ਸੱਚੇ ਨਾਮ ਨਾਲ ਪਿਰਹੜੀ ਪਾਉਂਦਾ ਹੈ।
वह तां हर समय (माया के हलिआं से) सुचेत रहता है, क्योंकि वह सदा-स्थिर प्रभू में चेतना जोड़ी रखता है।
अनदिनु = हर रोज। जागै = विकारों के हमलों से सुचेत रहता है। सचि = सदा स्थिर प्रभु में।
ਸੋ ਜੋਗੀ ਮੇਰੈ ਮਨਿ ਭਾਵੈ ॥੨॥
सो जोगी मेरै मनि भावै ॥२॥
So jogee méræ man bʰaavæ. ||2||
Those Yogis are pleasing to my mind. ||2||
ਇਹੋ ਜਿਹਾ ਯੋਗੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
मेरे मन में वह योगी प्यारा लगता है (उही है असली योगी) ॥२॥
xxx।2।
ਕਾਲੁ ਜਾਲੁ ਬ੍ਰਹਮ ਅਗਨੀ ਜਾਰੇ ॥
कालु जालु ब्रहम अगनी जारे ॥
Kaal jaal barahm agnee jaaré.
The trap of death is burnt by the Fire of God.
ਮੌਤ ਦੀ ਫਾਹੀ ਨੂੰ ਉਹ ਸੁਆਮੀ ਦੀ ਅੱਗ ਨਾਲ ਸਾੜ ਦਿੰਦਾ ਹੈ।
(वह योगी आपणे-अंदर-परगट-होए) ब्रहम (के तेज) की आग से मौत (के डर को) जाल को (जिस के सहम ने सब जीवां को फसाइआ हुआ है) साड़ देता है।
कालु = मौत का डर। जारे = जला देता है। ब्रहम अगनि = अंदर प्रकट हुए परमात्मा के तेज-रूप आग से।
ਜਰਾ ਮਰਣ ਗਤੁ ਗਰਬੁ ਨਿਵਾਰੇ ॥
जरा मरण गतु गरबु निवारे ॥
Jaraa maraṇ gaṫ garab nivaaré.
Old age, death and pride are conquered.
ਉਹ ਬੁਢੇਪੇ ਅਤੇ ਮੌਤ ਦੇ ਡਰ ਨੂੰ ਨਵਿਰਤ ਕਰ ਦਿੰਦਾ ਹੈ ਅਤੇ ਆਪਣੀ ਹੰਗਤਾ ਨੂੰ ਮੇਟ ਸੁਟਦਾ ਹੈ।
उस योगी का बुढेपे का डर मौत का सहम दूर हो जाता है, वह योगी (आप के अंदरों) अहंकार दूर कर लेता है।
जरा = बुढ़ापा। मरण = मौत। गतु = दूर हो जाता है। गरबु = अहंकार।
ਆਪਿ ਤਰੈ ਪਿਤਰੀ ਨਿਸਤਾਰੇ ॥੩॥
आपि तरै पितरी निसतारे ॥३॥
Aap ṫaræ piṫree nisṫaaré. ||3||
They swim across, and save their ancestors as well. ||3||
ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੇ ਵਡੇ ਵਡੇਰਿਆ ਨੂੰ ਭੀ ਬਚਾ ਲੈਂਦਾ ਹੈ।
वह आप भी (संसार-समुद्र से) पार लंघ जाता है, आप के पितरां को भी पार लंघा लेता है ॥३॥
पितरी = पित्रों को, बड़े बडेरों को।3।
ਸਤਿਗੁਰੁ ਸੇਵੇ ਸੋ ਜੋਗੀ ਹੋਇ ॥
सतिगुरु सेवे सो जोगी होइ ॥
Saṫgur sévé so jogee ho▫é.
Those who serve the True Guru are the Yogis.
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਉਹ ਯੋਗੀ ਹੋ ਜਾਂਦਾ ਹੈ।
जो मनुष्य गुरू के कथित राह ऊपर चलता है, वह (असली) योगी बनता है।
xxx
ਭੈ ਰਚਿ ਰਹੈ ਸੁ ਨਿਰਭਉ ਹੋਇ ॥
भै रचि रहै सु निरभउ होइ ॥
Bʰæ rach rahæ so nirbʰa▫o ho▫é.
Those who remain immersed in the Fear of God become fearless.
ਜੋ ਸਾਹਿਬ ਦੇ ਡਰ ਅੰਦਰ ਲੀਨ ਰਹਿੰਦਾ ਹੈ, ਉਹ ਨਿਡੱਰ ਹੋ ਜਾਂਦਾ ਹੈ।
वह परमात्मा के डर-अदब में (जीवन-यात्रा तथा) चलता है, वह (कामादिक विकारां के हलिआं से) निडर रहता है,
भै = (परमात्मा के) डर अदब में।
ਜੈਸਾ ਸੇਵੈ ਤੈਸੋ ਹੋਇ ॥੪॥
जैसा सेवै तैसो होइ ॥४॥
Jæsaa sévæ ṫæso ho▫é. ||4||
They become just like the One they serve. ||4||
ਜਿਹੋ ਜਿਹਾ ਉਹ ਹੈ, ਜਿਸ ਨੂੰ ਉਹ ਸੇਵਦਾ ਹੈ, ਉਹੋ ਜਿਹਾ ਹੀ ਉਹ ਆਪ ਹੋ ਜਾਂਦਾ ਹੈ।
(क्योंकि यह एक असूल की बात है कि) मनुष्य जैसे की सेवा (भगती) करता है वही जैसा आप बन जाता है (निरभउ निरंकार को सिमर के निरभउ ही बनना हुआ) ॥४॥
सेवे = सिमरता है, सेवा करता है।4।