Sri Granth: Sri Guru Granth Sahib
Gurmukhi:
Gurbani CD
Bhai Baljinder Singh
None
Hindi:
Dr. Kulbir Thind
None
Roman:
Dr. Kulbir Thind
None
  
  
  
Sri Guru Granth Sahib Page # :
 
of 1430
English:
Dr. Sant Singh Khalsa
Bhai Manmohan Singh
None
Punjabi:
Bhai Manmohan Singh
None
Teeka:
Punjabi - Prof. Sahib Singh
Hindi - Prof. Sahib Singh
None
ਕਹੁ
ਨਾਨਕ
ਤਿਨ
ਖੰਨੀਐ
ਵੰਞਾ
ਜਿਨ
ਘਟਿ
ਮੇਰਾ
ਹਰਿ
ਪ੍ਰਭੁ
ਵੂਠਾ
॥੩॥
Kaho Naanak ṫin kʰannee▫æ vañaa jin gʰat méraa har parabʰ vootʰaa. ||3||
ਸਲੋਕੁ
॥
Salok.
ਜੋ
ਲੋੜੀਦੇ
ਰਾਮ
ਸੇਵਕ
ਸੇਈ
ਕਾਂਢਿਆ
॥
Jo loṛeeḋé raam sévak sé▫ee kaaⁿdʰi▫aa.
ਨਾਨਕ
ਜਾਣੇ
ਸਤਿ
ਸਾਂਈ
ਸੰਤ
ਨ
ਬਾਹਰਾ
॥੧॥
Naanak jaaṇé saṫ saaⁿ▫ee sanṫ na baahraa. ||1||
ਛੰਤੁ
॥
Chʰanṫ.
ਮਿਲਿ
ਜਲੁ
ਜਲਹਿ
ਖਟਾਨਾ
ਰਾਮ
॥
Mil jal jalėh kʰataanaa raam.
ਸੰਗਿ
ਜੋਤੀ
ਜੋਤਿ
ਮਿਲਾਨਾ
ਰਾਮ
॥
Sang joṫee joṫ milaanaa raam.
ਸੰਮਾਇ
ਪੂਰਨ
ਪੁਰਖ
ਕਰਤੇ
ਆਪਿ
ਆਪਹਿ
ਜਾਣੀਐ
॥
Sammaa▫é pooran purakʰ karṫé aap aapėh jaaṇee▫æ.
ਤਹ
ਸੁੰਨਿ
ਸਹਜਿ
ਸਮਾਧਿ
ਲਾਗੀ
ਏਕੁ
ਏਕੁ
ਵਖਾਣੀਐ
॥
Ṫah sunn sahj samaaḋʰ laagee ék ék vakʰaaṇee▫æ.
ਆਪਿ
ਗੁਪਤਾ
ਆਪਿ
ਮੁਕਤਾ
ਆਪਿ
ਆਪੁ
ਵਖਾਨਾ
॥
Aap gupṫaa aap mukṫaa aap aap vakʰaanaa.
ਨਾਨਕ
ਭ੍ਰਮ
ਭੈ
ਗੁਣ
ਬਿਨਾਸੇ
ਮਿਲਿ
ਜਲੁ
ਜਲਹਿ
ਖਟਾਨਾ
॥੪॥੨॥
Naanak bʰaram bʰæ guṇ binaasé mil jal jalėh kʰataanaa. ||4||2||
ਵਡਹੰਸੁ
ਮਹਲਾ
੫
॥
vad▫hans mėhlaa 5.
ਪ੍ਰਭ
ਕਰਣ
ਕਾਰਣ
ਸਮਰਥਾ
ਰਾਮ
॥
Parabʰ karaṇ kaaraṇ samraṫʰaa raam.
ਰਖੁ
ਜਗਤੁ
ਸਗਲ
ਦੇ
ਹਥਾ
ਰਾਮ
॥
Rakʰ jagaṫ sagal ḋé haṫʰaa raam.
ਸਮਰਥ
ਸਰਣਾ
ਜੋਗੁ
ਸੁਆਮੀ
ਕ੍ਰਿਪਾ
ਨਿਧਿ
ਸੁਖਦਾਤਾ
॥
Samraṫʰ sarṇaa jog su▫aamee kirpaa niḋʰ sukʰ▫ḋaaṫa.
ਹੰਉ
ਕੁਰਬਾਣੀ
ਦਾਸ
ਤੇਰੇ
ਜਿਨੀ
ਏਕੁ
ਪਛਾਤਾ
॥
Haⁿ▫u kurbaaṇee ḋaas ṫéré jinee ék pachʰaaṫaa.
ਵਰਨੁ
ਚਿਹਨੁ
ਨ
ਜਾਇ
ਲਖਿਆ
ਕਥਨ
ਤੇ
ਅਕਥਾ
॥
varan chihan na jaa▫é lakʰi▫aa kaṫʰan ṫé akṫʰaa.
ਬਿਨਵੰਤਿ
ਨਾਨਕ
ਸੁਣਹੁ
ਬਿਨਤੀ
ਪ੍ਰਭ
ਕਰਣ
ਕਾਰਣ
ਸਮਰਥਾ
॥੧॥
Binvanṫ Naanak suṇhu binṫee parabʰ karaṇ kaaraṇ samraṫʰaa. ||1||
ਏਹਿ
ਜੀਅ
ਤੇਰੇ
ਤੂ
ਕਰਤਾ
ਰਾਮ
॥
Éhi jee▫a ṫéré ṫoo karṫaa raam.
ਪ੍ਰਭ
ਦੂਖ
ਦਰਦ
ਭ੍ਰਮ
ਹਰਤਾ
ਰਾਮ
॥
Parabʰ ḋookʰ ḋaraḋ bʰaram harṫaa raam.
ਭ੍ਰਮ
ਦੂਖ
ਦਰਦ
ਨਿਵਾਰਿ
ਖਿਨ
ਮਹਿ
ਰਖਿ
ਲੇਹੁ
ਦੀਨ
ਦੈਆਲਾ
॥
Bʰaram ḋookʰ ḋaraḋ nivaar kʰin mėh rakʰ lého ḋeen ḋæ▫aalaa.
ਮਾਤ
ਪਿਤਾ
ਸੁਆਮਿ
ਸਜਣੁ
ਸਭੁ
ਜਗਤੁ
ਬਾਲ
ਗੋਪਾਲਾ
॥
Maaṫ piṫaa su▫aam sajaṇ sabʰ jagaṫ baal gopaalaa.
ਜੋ
ਸਰਣਿ
ਆਵੈ
ਗੁਣ
ਨਿਧਾਨ
ਪਾਵੈ
ਸੋ
ਬਹੁੜਿ
ਜਨਮਿ
ਨ
ਮਰਤਾ
॥
Jo saraṇ aavæ guṇ niḋʰaan paavæ so bahuṛ janam na marṫaa.
ਬਿਨਵੰਤਿ
ਨਾਨਕ
ਦਾਸੁ
ਤੇਰਾ
ਸਭਿ
ਜੀਅ
ਤੇਰੇ
ਤੂ
ਕਰਤਾ
॥੨॥
Binvanṫ Naanak ḋaas ṫéraa sabʰ jee▫a ṫéré ṫoo karṫaa. ||2||
ਆਠ
ਪਹਰ
ਹਰਿ
ਧਿਆਈਐ
ਰਾਮ
॥
Aatʰ pahar har ḋʰi▫aa▫ee▫æ raam.
ਮਨ
ਇਛਿਅੜਾ
ਫਲੁ
ਪਾਈਐ
ਰਾਮ
॥
Man ichʰi▫aṛaa fal paa▫ee▫æ raam.
ਮਨ
ਇਛ
ਪਾਈਐ
ਪ੍ਰਭੁ
ਧਿਆਈਐ
ਮਿਟਹਿ
ਜਮ
ਕੇ
ਤ੍ਰਾਸਾ
॥
Man ichʰ paa▫ee▫æ parabʰ ḋʰi▫aa▫ee▫æ mitėh jam ké ṫaraasaa.
ਗੋਬਿਦੁ
ਗਾਇਆ
ਸਾਧ
ਸੰਗਾਇਆ
ਭਈ
ਪੂਰਨ
ਆਸਾ
॥
Gobiḋ gaa▫i▫aa saaḋʰ sangaa▫i▫aa bʰa▫ee pooran aasaa.
ਤਜਿ
ਮਾਨੁ
ਮੋਹੁ
ਵਿਕਾਰ
ਸਗਲੇ
ਪ੍ਰਭੂ
ਕੈ
ਮਨਿ
ਭਾਈਐ
॥
Ṫaj maan moh vikaar saglé parabʰoo kæ man bʰaa▫ee▫æ.
ਬਿਨਵੰਤਿ
ਨਾਨਕ
ਦਿਨਸੁ
ਰੈਣੀ
ਸਦਾ
ਹਰਿ
ਹਰਿ
ਧਿਆਈਐ
॥੩॥
Binvanṫ Naanak ḋinas ræṇee saḋaa har har ḋʰi▫aa▫ee▫æ. ||3||
ਦਰਿ
ਵਾਜਹਿ
ਅਨਹਤ
ਵਾਜੇ
ਰਾਮ
॥
Ḋar vaajėh anhaṫ vaajé raam.
ਘਟਿ
ਘਟਿ
ਹਰਿ
ਗੋਬਿੰਦੁ
ਗਾਜੇ
ਰਾਮ
॥
Gʰat gʰat har gobinḋ gaajé raam.
ਗੋਵਿਦ
ਗਾਜੇ
ਸਦਾ
ਬਿਰਾਜੇ
ਅਗਮ
ਅਗੋਚਰੁ
ਊਚਾ
॥
Goviḋ gaajé saḋaa biraajé agam agochar oochaa.
ਗੁਣ
ਬੇਅੰਤ
ਕਿਛੁ
ਕਹਣੁ
ਨ
ਜਾਈ
ਕੋਇ
ਨ
ਸਕੈ
ਪਹੂਚਾ
॥
Guṇ bé▫anṫ kichʰ kahaṇ na jaa▫ee ko▫é na sakæ pahoochaa.
ਆਪਿ
ਉਪਾਏ
ਆਪਿ
ਪ੍ਰਤਿਪਾਲੇ
ਜੀਅ
ਜੰਤ
ਸਭਿ
ਸਾਜੇ
॥
Aap upaa▫é aap parṫipaalé jee▫a janṫ sabʰ saajé.
ਬਿਨਵੰਤਿ
ਨਾਨਕ
ਸੁਖੁ
ਨਾਮਿ
ਭਗਤੀ
ਦਰਿ
ਵਜਹਿ
ਅਨਹਦ
ਵਾਜੇ
॥੪॥੩॥
Binvanṫ Naanak sukʰ naam bʰagṫee ḋar vajėh anhaḋ vaajé. ||4||3||
ਰਾਗੁ
ਵਡਹੰਸੁ
ਮਹਲਾ
੧
ਘਰੁ
੫
ਅਲਾਹਣੀਆ
Raag vad▫hans mėhlaa 1 gʰar 5 alaahaṇee▫aa
ੴ
ਸਤਿਗੁਰ
ਪ੍ਰਸਾਦਿ
॥
Ik▫oaⁿkaar saṫgur parsaaḋ.
ਧੰਨੁ
ਸਿਰੰਦਾ
ਸਚਾ
ਪਾਤਿਸਾਹੁ
ਜਿਨਿ
ਜਗੁ
ਧੰਧੈ
ਲਾਇਆ
॥
Ḋʰan siranḋaa sachaa paaṫisaahu jin jag ḋʰanḋʰæ laa▫i▫aa.
ਮੁਹਲਤਿ
ਪੁਨੀ
ਪਾਈ
ਭਰੀ
ਜਾਨੀਅੜਾ
ਘਤਿ
ਚਲਾਇਆ
॥
Muhlaṫ punee paa▫ee bʰaree jaanee▫aṛaa gʰaṫ chalaa▫i▫aa.
  
  
  
© SriGranth.org, a Sri Guru Granth Sahib resource, all rights reserved.
See Acknowledgements & Credits