Sri Granth: Sri Guru Granth Sahib
Gurmukhi:
Gurbani CD
Bhai Baljinder Singh
None
Hindi:
Dr. Kulbir Thind
None
Roman:
Dr. Kulbir Thind
None
  
  
  
Sri Guru Granth Sahib Page # :
 
of 1430
English:
Dr. Sant Singh Khalsa
Bhai Manmohan Singh
None
Punjabi:
Bhai Manmohan Singh
None
Teeka:
Punjabi - Prof. Sahib Singh
Hindi - Prof. Sahib Singh
None
ਜਉ
ਲਗੁ
ਜੀਉ
ਪਰਾਣ
ਸਚੁ
ਧਿਆਈਐ
॥
Ja▫o lag jee▫o paraaṇ sach ḋʰi▫aa▫ee▫æ.
ਲਾਹਾ
ਹਰਿ
ਗੁਣ
ਗਾਇ
ਮਿਲੈ
ਸੁਖੁ
ਪਾਈਐ
॥੧॥
ਰਹਾਉ
॥
Laahaa har guṇ gaa▫é milæ sukʰ paa▫ee▫æ. ||1|| rahaa▫o.
ਸਚੀ
ਤੇਰੀ
ਕਾਰ
ਦੇਹਿ
ਦਇਆਲ
ਤੂੰ
॥
Sachee ṫéree kaar ḋėh ḋa▫i▫aal ṫooⁿ.
ਹਉ
ਜੀਵਾ
ਤੁਧੁ
ਸਾਲਾਹਿ
ਮੈ
ਟੇਕ
ਅਧਾਰੁ
ਤੂੰ
॥੨॥
Ha▫o jeevaa ṫuḋʰ saalaahi mæ ték aḋʰaar ṫooⁿ. ||2||
ਦਰਿ
ਸੇਵਕੁ
ਦਰਵਾਨੁ
ਦਰਦੁ
ਤੂੰ
ਜਾਣਹੀ
॥
Ḋar sévak ḋarvaan ḋaraḋ ṫooⁿ jaaṇhee.
ਭਗਤਿ
ਤੇਰੀ
ਹੈਰਾਨੁ
ਦਰਦੁ
ਗਵਾਵਹੀ
॥੩॥
Bʰagaṫ ṫéree hæraan ḋaraḋ gavaavhee. ||3||
ਦਰਗਹ
ਨਾਮੁ
ਹਦੂਰਿ
ਗੁਰਮੁਖਿ
ਜਾਣਸੀ
॥
Ḋargėh naam haḋoor gurmukʰ jaaṇsee.
ਵੇਲਾ
ਸਚੁ
ਪਰਵਾਣੁ
ਸਬਦੁ
ਪਛਾਣਸੀ
॥੪॥
vélaa sach parvaaṇ sabaḋ pachʰaaṇsee. ||4||
ਸਤੁ
ਸੰਤੋਖੁ
ਕਰਿ
ਭਾਉ
ਤੋਸਾ
ਹਰਿ
ਨਾਮੁ
ਸੇਇ
॥
Saṫ sanṫokʰ kar bʰaa▫o ṫosaa har naam sé▫é.
ਮਨਹੁ
ਛੋਡਿ
ਵਿਕਾਰ
ਸਚਾ
ਸਚੁ
ਦੇਇ
॥੫॥
Manhu chʰod vikaar sachaa sach ḋé▫é. ||5||
ਸਚੇ
ਸਚਾ
ਨੇਹੁ
ਸਚੈ
ਲਾਇਆ
॥
Saché sachaa néhu sachæ laa▫i▫aa.
ਆਪੇ
ਕਰੇ
ਨਿਆਉ
ਜੋ
ਤਿਸੁ
ਭਾਇਆ
॥੬॥
Aapé karé ni▫aa▫o jo ṫis bʰaa▫i▫aa. ||6||
ਸਚੇ
ਸਚੀ
ਦਾਤਿ
ਦੇਹਿ
ਦਇਆਲੁ
ਹੈ
॥
Saché sachee ḋaaṫ ḋėh ḋa▫i▫aal hæ.
ਤਿਸੁ
ਸੇਵੀ
ਦਿਨੁ
ਰਾਤਿ
ਨਾਮੁ
ਅਮੋਲੁ
ਹੈ
॥੭॥
Ṫis sévee ḋin raaṫ naam amol hæ. ||7||
ਤੂੰ
ਉਤਮੁ
ਹਉ
ਨੀਚੁ
ਸੇਵਕੁ
ਕਾਂਢੀਆ
॥
Ṫooⁿ uṫam ha▫o neech sévak kaaⁿdʰee▫aa.
ਨਾਨਕ
ਨਦਰਿ
ਕਰੇਹੁ
ਮਿਲੈ
ਸਚੁ
ਵਾਂਢੀਆ
॥੮॥੨੧॥
Naanak naḋar karéhu milæ sach vaaⁿdʰee▫aa. ||8||21||
ਆਸਾ
ਮਹਲਾ
੧
॥
Aasaa mėhlaa 1.
ਆਵਣ
ਜਾਣਾ
ਕਿਉ
ਰਹੈ
ਕਿਉ
ਮੇਲਾ
ਹੋਈ
॥
Aavaṇ jaaṇaa ki▫o rahæ ki▫o mélaa ho▫ee.
ਜਨਮ
ਮਰਣ
ਕਾ
ਦੁਖੁ
ਘਣੋ
ਨਿਤ
ਸਹਸਾ
ਦੋਈ
॥੧॥
Janam maraṇ kaa ḋukʰ gʰaṇo niṫ sahsaa ḋo▫ee. ||1||
ਬਿਨੁ
ਨਾਵੈ
ਕਿਆ
ਜੀਵਨਾ
ਫਿਟੁ
ਧ੍ਰਿਗੁ
ਚਤੁਰਾਈ
॥
Bin naavæ ki▫aa jeevnaa fit ḋʰarig chaṫuraa▫ee.
ਸਤਿਗੁਰ
ਸਾਧੁ
ਨ
ਸੇਵਿਆ
ਹਰਿ
ਭਗਤਿ
ਨ
ਭਾਈ
॥੧॥
ਰਹਾਉ
॥
Saṫgur saaḋʰ na sévi▫aa har bʰagaṫ na bʰaa▫ee. ||1|| rahaa▫o.
ਆਵਣੁ
ਜਾਵਣੁ
ਤਉ
ਰਹੈ
ਪਾਈਐ
ਗੁਰੁ
ਪੂਰਾ
॥
Aavaṇ jaavaṇ ṫa▫o rahæ paa▫ee▫æ gur pooraa.
ਰਾਮ
ਨਾਮੁ
ਧਨੁ
ਰਾਸਿ
ਦੇਇ
ਬਿਨਸੈ
ਭ੍ਰਮੁ
ਕੂਰਾ
॥੨॥
Raam naam ḋʰan raas ḋé▫é binsæ bʰaram kooraa. ||2||
ਸੰਤ
ਜਨਾ
ਕਉ
ਮਿਲਿ
ਰਹੈ
ਧਨੁ
ਧਨੁ
ਜਸੁ
ਗਾਏ
॥
Sanṫ janaa ka▫o mil rahæ ḋʰan ḋʰan jas gaa▫é.
ਆਦਿ
ਪੁਰਖੁ
ਅਪਰੰਪਰਾ
ਗੁਰਮੁਖਿ
ਹਰਿ
ਪਾਏ
॥੩॥
Aaḋ purakʰ apramparaa gurmukʰ har paa▫é. ||3||
ਨਟੂਐ
ਸਾਂਗੁ
ਬਣਾਇਆ
ਬਾਜੀ
ਸੰਸਾਰਾ
॥
Natoo▫æ saaⁿg baṇaa▫i▫aa baajee sansaaraa.
ਖਿਨੁ
ਪਲੁ
ਬਾਜੀ
ਦੇਖੀਐ
ਉਝਰਤ
ਨਹੀ
ਬਾਰਾ
॥੪॥
Kʰin pal baajee ḋékʰee▫æ ujʰraṫ nahee baaraa. ||4||
ਹਉਮੈ
ਚਉਪੜਿ
ਖੇਲਣਾ
ਝੂਠੇ
ਅਹੰਕਾਰਾ
॥
Ha▫umæ cha▫upaṛ kʰélṇaa jʰootʰé ahaⁿkaaraa.
ਸਭੁ
ਜਗੁ
ਹਾਰੈ
ਸੋ
ਜਿਣੈ
ਗੁਰ
ਸਬਦੁ
ਵੀਚਾਰਾ
॥੫॥
Sabʰ jag haaræ so jiṇæ gur sabaḋ veechaaraa. ||5||
ਜਿਉ
ਅੰਧੁਲੈ
ਹਥਿ
ਟੋਹਣੀ
ਹਰਿ
ਨਾਮੁ
ਹਮਾਰੈ
॥
Ji▫o anḋʰulæ haṫʰ tohṇee har naam hamaaræ.
ਰਾਮ
ਨਾਮੁ
ਹਰਿ
ਟੇਕ
ਹੈ
ਨਿਸਿ
ਦਉਤ
ਸਵਾਰੈ
॥੬॥
Raam naam har ték hæ nis ḋa▫uṫ savaaræ. ||6||
ਜਿਉ
ਤੂੰ
ਰਾਖਹਿ
ਤਿਉ
ਰਹਾ
ਹਰਿ
ਨਾਮ
ਅਧਾਰਾ
॥
Ji▫o ṫooⁿ raakʰahi ṫi▫o rahaa har naam aḋʰaaraa.
ਅੰਤਿ
ਸਖਾਈ
ਪਾਇਆ
ਜਨ
ਮੁਕਤਿ
ਦੁਆਰਾ
॥੭॥
Anṫ sakʰaa▫ee paa▫i▫aa jan mukaṫ ḋu▫aaraa. ||7||
ਜਨਮ
ਮਰਣ
ਦੁਖ
ਮੇਟਿਆ
ਜਪਿ
ਨਾਮੁ
ਮੁਰਾਰੇ
॥
Janam maraṇ ḋukʰ méti▫aa jap naam muraaré.
ਨਾਨਕ
ਨਾਮੁ
ਨ
ਵੀਸਰੈ
ਪੂਰਾ
ਗੁਰੁ
ਤਾਰੇ
॥੮॥੨੨॥
Naanak naam na veesræ pooraa gur ṫaaré. ||8||22||
ਆਸਾ
ਮਹਲਾ
੩
ਅਸਟਪਦੀਆ
ਘਰੁ
੨
Aasaa mėhlaa 3 asatpaḋee▫aa gʰar 2
ੴ
ਸਤਿਗੁਰ
ਪ੍ਰਸਾਦਿ
॥
Ik▫oaⁿkaar saṫgur parsaaḋ.
ਸਾਸਤੁ
ਬੇਦੁ
ਸਿੰਮ੍ਰਿਤਿ
ਸਰੁ
ਤੇਰਾ
ਸੁਰਸਰੀ
ਚਰਣ
ਸਮਾਣੀ
॥
Saasaṫ béḋ simriṫ sar ṫéraa sursaree charaṇ samaaṇee.
ਸਾਖਾ
ਤੀਨਿ
ਮੂਲੁ
ਮਤਿ
ਰਾਵੈ
ਤੂੰ
ਤਾਂ
ਸਰਬ
ਵਿਡਾਣੀ
॥੧॥
Saakʰaa ṫeen mool maṫ raavæ ṫooⁿ ṫaaⁿ sarab vidaaṇee. ||1||
ਤਾ
ਕੇ
ਚਰਣ
ਜਪੈ
ਜਨੁ
ਨਾਨਕੁ
ਬੋਲੇ
ਅੰਮ੍ਰਿਤ
ਬਾਣੀ
॥੧॥
ਰਹਾਉ
॥
Ṫaa ké charaṇ japæ jan Naanak bolé amriṫ baṇee. ||1|| rahaa▫o.
ਤੇਤੀਸ
ਕਰੋੜੀ
ਦਾਸ
ਤੁਮੑਾਰੇ
ਰਿਧਿ
ਸਿਧਿ
ਪ੍ਰਾਣ
ਅਧਾਰੀ
॥
Ṫéṫees karoṛee ḋaas ṫumĥaaré riḋʰ siḋʰ paraaṇ aḋʰaaree.
  
  
  
© SriGranth.org, a Sri Guru Granth Sahib resource, all rights reserved.
See Acknowledgements & Credits