ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ फरीदा उमर सुहावड़ी संगि सुवंनड़ी देह ॥ Farīḏā umar suhāvaṛī sang suvannṛī ḏeh. Fareed, blessed is the life, with such a beautiful body.
ਵਿਰਲੇ ਕੇਈ ਪਾਈਅਨ੍ਹ੍ਹਿ ਜਿਨ੍ਹ੍ਹਾ ਪਿਆਰੇ ਨੇਹ ॥੨॥ विरले केई पाईअन्हि जिन्हा पिआरे नेह ॥२॥ virle ke▫ī pā▫ī▫aniĥ jinĥā pi▫āre neh. ||2|| How rare are those who are found to love their Beloved Lord. ||2||