ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥ बधा चटी जो भरे ना गुणु ना उपकारु ॥ Baḏẖā cẖatī jo bẖare nā guṇ nā upkār. Paying a fine under pressure, does not bring either merit or goodness. ਮਃ ੨ ॥ मः २ ॥ Mėhlā 2. Second Mehl: ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥ सेती खुसी सवारीऐ नानक कारजु सारु ॥३॥ Seṯī kẖusī savārī▫ai Nānak kāraj sār. ||3|| That alone is a good deed, O Nanak, which is done by one's own free will. ||3|| |