ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ जालउ ऐसी रीति जितु मै पिआरा वीसरै ॥ Jāla▫o aisī rīṯ jiṯ mai pi▫ārā vīsrai. Burn away those rituals which lead you to forget the Beloved Lord. ਮਹਲਾ ੧ ॥ महला १ ॥ Mėhlā 1. First Mehl: ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ नानक साई भली परीति जितु साहिब सेती पति रहै ॥२॥ Nānak sā▫ī bẖalī parīṯ jiṯ sāhib seṯī paṯ rahai. ||2|| O Nanak! Sublime is that love, which preserves my honor with my Lord Master. ||2|| |