ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ ॥ जिमी वसंदी पाणीऐ ईधणु रखै भाहि ॥ Jimī vasanḏī pāṇī▫ai īḏẖaṇ rakẖai bẖāhi. The earth is in the water, and the fire is contained in the wood.
ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ ॥੨॥ नानक सो सहु आहि जा कै आढलि हभु को ॥२॥ Nānak so saho āhi jā kai ādẖal habẖ ko. ||2|| O Nanak! Yearn for that Lord, who is the Support of all. ||2||