ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ ॥ सभना दाता आपि है आपे मेलणहारु ॥ Sabẖnā ḏāṯā āp hai āpe melaṇhār. He Himself is the Giver of all; He unites all with Himself. ਮਃ ੪ ॥ मः ४ ॥ Mėhlā 4. Fourth Mehl: ਨਾਨਕ ਸਬਦਿ ਮਿਲੇ ਨ ਵਿਛੁੜਹਿ ਜਿਨਾ ਸੇਵਿਆ ਹਰਿ ਦਾਤਾਰੁ ॥੨॥ नानक सबदि मिले न विछुड़हि जिना सेविआ हरि दातारु ॥२॥ Nānak sabaḏ mile na vicẖẖuṛėh jinā sevi▫ā har ḏāṯār. ||2|| O Nanak, they are united with the Word of the Shabad; serving the Lord, the Great Giver, they shall never be separated from Him again. ||2|| |