ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥ जिना पिछै हउ गई से मै पिछै भी रविआसु ॥ Jinā picẖẖai ha▫o ga▫ī se mai picẖẖai bẖī ravi▫ās. Those whom I followed, now follow me. ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ ॥੧॥ जिना की मै आसड़ी तिना महिजी आस ॥१॥ Jinā kī mai āsṛī ṯinā mahijī ās. ||1|| Those in whom I placed my hopes, now place their hopes in me. ||1|| ਡਖਣੇ ਮਃ ੫ ॥ डखणे मः ५ ॥ Dakẖ▫ṇe mėhlā 5. Dakhanay, Fifth Mehl: |