ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ ॥ढहदी जाइ करारि वहणि वहंदे मै डिठिआ ॥Dẖahḏī jā▫e karār vahaṇ vahanḏe mai diṯẖi▫ā.I have seen the river-bank washed away by the raging waters of the river.
ਮਃ ੫ ॥मः ५ ॥Mėhlā 5.Fifth Mehl:
ਸੇਈ ਰਹੇ ਅਮਾਣ ਜਿਨਾ ਸਤਿਗੁਰੁ ਭੇਟਿਆ ॥੩॥सेई रहे अमाण जिना सतिगुरु भेटिआ ॥३॥Se▫ī rahe amāṇ jinā saṯgur bẖeti▫ā. ||3||They alone remain intact, who meet with the True Guru. ||3||