Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haᴺgẖ-ī. ਸਕਦਾ। can. ਉਦਾਹਰਨ: ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥ Raga Sireeraag 5, Asatpadee 29, 5:3 (P: 73).
|
Mahan Kosh Encyclopedia |
ਸਮਰਥ. ਹੁੰਦਾ ਸਕਦਾ. “ਕੰਨ ਕੋਈ ਕਢਿ ਨ ਹੰਘਈ.” (ਸ੍ਰੀ ਮਃ ੫ ਪੈਪਾਇ) ਨਿੰਦਾ ਸੁਣਨ ਨੂੰ ਕੋਈ ਕੰਨ ਨਹੀਂ ਕੱਢ ਸਕਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|