Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
horai. ਮੋੜੇ, ਰੋਕੇ। prevent, extricate. ਉਦਾਹਰਨ: ਇਸੁ ਮੀਠੀ ਤੇ ਇਹੁ ਮਨੁ ਹੋਰੈ ॥ Raga Gaurhee 5, 150, 1:2 (P: 212).
|
Mahan Kosh Encyclopedia |
(ਹੋਰੇ) ਦੇਖੋ- ਹੋਰਨਾ. “ਕੋਟਿ ਜੋਰੇ ਲਾਖ ਕੋਰੇ ਮਨੁ ਨ ਹੋਰੇ.” (ਗਉ ਮਃ ੫) 2. ਔਰ ਹੀ. ਭਾਵ- ਵਿਪਰੀਤ. ਉਲਟ. “ਸਾਰਾ ਦਿਨ ਲਾਲਚਿ ਅਟਿਆ ਮਨਮੁਖ ਹੋਰੇ ਗਲਾ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|