Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hore. 1. ਵਰਜੇ, ਰੋਕੇ। 2. ਦੂਜੀਆਂ, ਅਵਰ, ਹੋਰ ਹੀ। 1. restrains. 2. other, different.
ਉਦਾਹਰਨਾ:
1. ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ ॥ Raga Gaurhee 5ਭ, 154, 1:1 (P: 213).
2. ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥ Raga Gaurhee 4 Vaar 9ਸ, 4, 2:1 (P: 304).

Mahan Kosh Encyclopedia

(ਹੋਰੈ) ਦੇਖੋ- ਹੋਰਨਾ. “ਕੋਟਿ ਜੋਰੇ ਲਾਖ ਕੋਰੇ ਮਨੁ ਨ ਹੋਰੇ.” (ਗਉ ਮਃ ੫) 2. ਔਰ ਹੀ. ਭਾਵ- ਵਿਪਰੀਤ. ਉਲਟ. “ਸਾਰਾ ਦਿਨ ਲਾਲਚਿ ਅਟਿਆ ਮਨਮੁਖ ਹੋਰੇ ਗਲਾ.” (ਮਃ ੪ ਵਾਰ ਗਉ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits