Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
horī. 1. ਹੋਰਨਾ। 2. ਹੋਰ ਕੋਈ। 3. ਹੋੜੀ, ਰੋਕੀ, ਵਰਜੀ ਹਟਾਈ। 1. some other. 2. no other, any other. 3. checked.
ਉਦਾਹਰਨਾ:
1. ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥ Raga Sireeraag 4, Vaar 12, Salok, 3, 2:8 (P: 87).
2. ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ ॥ Raga Gaurhee 5, 134, 1:1 (P: 208).
3. ਮੋਹਨੀ ਮੋਹਤ ਰਹੈ ਨ ਹੋਰੀ ॥ Raga Saarang 5, 60, 1:1 (P: 1216).

SGGS Gurmukhi-English Dictionary
[P. v.] Forbidden, prohibited, deterred
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਰਜਨ ਕੀਤੀ. ਰੋਕੀ. ਹੋੜੀ. “ਮੋਹਨੀ ਮੋਹਤ ਰਹੈ ਨ ਹੋਰੀ.” (ਸਾਰ ਮਃ ੫) 2. ਹੋਰਸ ਔਰ ਸਾਥ. “ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ.” (ਮਃ ੩ ਵਾਰ ਸ੍ਰੀ) 3. ਦੇਖੋ- ਹੋਲੀ. “ਸ਼੍ਯਾਮ ਕਹ੍ਯੋ ਹਮ ਖੇਲਹਿਂ ਹੋਰੀ.” (ਕ੍ਰਿਸਨਾਵ) 4. ਅਹੋ ਅਲੀ! “ਗ੍ਵਾਰਨਿ ਯੌਂ ਕਹ੍ਯੋ ਹੋਰੀ!” (ਕ੍ਰਿਸਨਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits