Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
horan(i). ਹੋਰਨਾ ਦੁਆਰਾ, ਦੂਜਿਆਂ ਰਾਹੀਂ। through others, none else.
ਉਦਾਹਰਨ:
ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥ (ਹੋਰਨਾ ਦੁਆਰਾ, ਦੂਜਿਆਂ ਰਾਹੀਂ). Raga Aaasaa 1, 10, 3:1 (P: 351).
ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਨ ਹੋਈ ਹੇ ॥ (ਕਿਸੇ ਹੋਰ ਦੁਆਰਾ). Raga Maaroo 3, Solhaa 2, 4:3 (P: 1045).

Mahan Kosh Encyclopedia

ਹੋਰਨਾਂ ਕਰਕੇ. ਔਰੋਂ ਸੇ. “ਆਪਣਾ ਕਾਰਜੁ ਆਪਿ ਸਵਾਰੇ, ਹੋਰਨਿ ਕਾਰਜੁ ਨ ਹੋਈ.” (ਆਸਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits