Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hoḏā. 1. ਹੁੰਦਾ। 2. ਜੋ (ਕੋਲ) ਹੈ। 3. ਉਪਸਤਿਤ, ਮੌਜੂਦ। 1. present. 2. had. 3. present.
ਉਦਾਹਰਨਾ:
1. ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ ॥ Raga Sireeraag 3, 53, 1:2 (P: 34).
2. ਇਕ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥ Raga Aaasaa 1, Vaar 6, Salok, 1, 1:10 (P: 466).
3. ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆ ॥ (ਉਪਸਤਿਤ, ਮੌਜੂਦ). Salok, Farid, 22:1 (P: 1379).

SGGS Gurmukhi-English Dictionary
[var.] From Honā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਹੋਂਦਾ) ਵਿ. ਮੌਜੂਦ. ਉਪਸਿ੍ਥਿਤ. “ਘਰਿ ਹੋਦਾ ਪੁਰਖੁ ਨ ਪਛਾਣਿਆ.” (ਸ੍ਰੀ ਮਃ ੩) 2. ਹੁੰਦਾ. ਬਣਦਾ. ਆਪਣੇ ਤਾਈਂ ਅਭਿਮਾਨ ਸਹਿਤ ਮੰਨਦਾ. “ਹੋਂਦਾ ਫੜੀਅਗੁ ਨਾਨਕ ਜਾਣੁ.” (ਮਃ ੧ ਵਾਰ ਮਲਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits