Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hocẖẖī. ਤੁਛ, ਸ਼ੁਹਦੀ। shallow, worthless.
ਉਦਾਹਰਨ:
ਹੋਛੀ ਸਰਣਿ ਪਇਆ ਰਹਣੁ ਨ ਪਾਈ ॥ (ਤੁਛ, ਮਾੜੀ ਮੋਟੀ). Raga Aaasaa 5, 4, 3:3 (P: 371).
ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ॥ (ਹੋਛੀਆਂ ਗੱਲਾਂ ਕਰਦਾ ਹੈ). Raga Raamkalee 5, Chhant 1, 1:5 (P: 924).

Mahan Kosh Encyclopedia

(ਹੋਛਾ, ਹੋਛੋ) ਦੇਖੋ- ਹੋਛਉ. “ਹੋਛਾ ਸਾਹੁ ਨ ਕੀਜਈ.” (ਭਾਗੁ) “ਕਵਨ ਸੁ ਦਾਨਾ ਕਵਨੁ ਸੁ ਹੋਛਾ?” (ਮਾਰੂ ਸੋਲਹੇ ਮਃ ੫) ਇਸ ਥਾਂ ਹੋਛਾ ਦਾ ਅਰਥ ਮੂਰਖ ਹੈ. “ਹਰਿਰਸ ਛਾਡਿ ਹੋਛੈ ਰਸਿ ਮਾਤਾ.” (ਆਸਾ ਮਃ ੫) ਤੁੱਛ ਰਸ ਨਾਲ ਮਸ੍ਤ. “ਹੋਛੀ ਸਰਣਿ ਪਇਆ ਰਹਿਣੁ ਨ ਪਾਈ.” (ਆਸਾ ਮਃ ੫) ਨਿਰਬਲ ਪਨਾਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits