Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
herū. 1. ਵੇਖਣ ਵਾਲੇ ਭਾਵ ਦੂਤ। 2. ਡਾਕ, ਲੁਟੇਰੇ। 1. hunters, messengers. 2. snatchers, plunderers.
ਉਦਾਹਰਨਾ:
1. ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥ Raga Aaasaa 1, Patee, 5:2 (P: 432).
2. ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥ Raga Bilaaval 4, Asatpadee 1, 3:2 (P: 833).

Mahan Kosh Encyclopedia

ਹੇਰਣ ਵਾਲਾ. ਦੇਖਣ ਵਾਲਾ. ਦੇਖੋ- ਹੇਰਿਕ। 2. ਖੋਜੀ। 3. ਚੋਰ ਨੂੰ ਭੇਦ ਦੇਣ ਲਈ ਲੋਕਾਂ ਦੇ ਮਾਲ ਧਨ ਨੂੰ ਨਿਗਾ ਵਿੱਚ ਕਰਨ ਵਾਲਾ. “ਤਸਕਰ ਹੇਰੂ ਆਇ ਲੁਕਾਨੇ.” (ਬਿਲਾ ਅ: ਮਃ ੪) 4. ਸੰ. ਹੇਰੁਕ. ਕਾਲ ਦਾ ਦੂਤ. ਮਹਾਕਾਲ ਦਾ ਗਣ. “ਜਮ ਰਾਜੇ ਕੇ ਹੇਰੂ ਆਏ.” (ਆਸਾ ਪਟੀ ਮਃ ੧) 5. ਹਰਣ ਕਰਤਾ ਚੋਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits