Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hīre. ਹੀਰਿਆਂ ਨਾਲ। with diamonds; priceless, costly; The Lord.
ਉਦਾਹਰਨ:
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥ (ਹੀਰਿਆਂ ਨਾਲ). Raga Sireeraag 1, 1, 2:1 (P: 14).
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ (ਅਮੋਲਕ, ਹੀਰੇ ਵਰਗਾ ਅਮੋਲ). Raga Gaurhee 1, 18, 1:2 (P: 156).
ਉਦਾਹਰਨ:
ਹੀਰਾ ਦੇਖਿ ਹੀਰੇ ਕਰਉ ਆਦੇਸੁ ॥ (ਪ੍ਰਭੂ, ਵਾਹਿਗੁਰੂ, ਹੀਰੇ ਨੂੰ ਵੇਖ ਕੇ ਅਸਲ ਹੀਰੇ (ਪ੍ਰਭੂ) ਨੂੰ ਨਮਸਕਾਰ ਕਰਦਾ ਹਾਂ). Raga Raamkalee, Kabir, 11, 2:1 (P: 972).

SGGS Gurmukhi-English Dictionary
[var.] From Hīra
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits