Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hirḏā. ਮਨ, ਦਿਲ, ਆਤਮਾ। mind, heart, soul.
ਉਦਾਹਰਨ:
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ Raga Sireeraag 3, 37, 5:2 (P: 28).

SGGS Gurmukhi-English Dictionary
[P. n.] Heart
SGGS Gurmukhi-English Data provided by Harjinder Singh Gill, Santa Monica, CA, USA.

English Translation
n.m. heart; mind.

Mahan Kosh Encyclopedia

(ਹਿਰਦਯ) ਸੰ. हृदय- ਹ੍ਰਿਦਯ. ਨਾਮ/n. ਅੰਤਹਕਰਣ. ਮਨ. ਦਿਲ. “ਹਿਰਦਾ ਸੁਧ ਬ੍ਰਹਮੁ ਬੀਚਾਰੈ.” (ਗਉ ਮਃ ੫) 2. ਰਿਦੇ ਵਿੱਚ ਨਿਵਾਸ ਕਰਨ ਵਾਲਾ, ਪਾਰਬ੍ਰਹਮ. ਦੇਖੋ- ਛਾਂਦੋਗ ਉਪਨਿਸ਼ਦ- “ਹ੍ਰਿਦ੍ਯਯੰ ਤਸ੍‌ਮਾਤ੍‌ ਹ੍ਰਿਦਯੰ.” “ਹਿਰਦੈ ਰਿਦੈ ਨਿਹਾਲ.” (ਮਃ ੧ ਵਾਰ ਮਾਝ) ਮਨ ਵਿੱਚ ਕਰਤਾਰ ਨੂੰ ਦੇਖ। 3. ਛਾਤੀ. ਸੀਨਾ. “ਜੈਸੇ ਆਂਡੋ ਹਿਰਦੇ ਮਾਹਿ.” (ਮਾਲੀ ਮਃ ੫) ਪੰਛੀ ਆਪਣੇ ਅੰਡੇ ਨੂੰ ਛਾਤੀ ਹੇਠ ਲੈਕੇ ਪਾਲਨ ਕਰਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits