Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hārai. 1. ਗੁਆਏ। 2. ਹਾਰੇ, ਹਾਰਦਾ ਹੈ। 3. ਛਡਦਾ। 4. ਸ਼ਰਮਿੰਦਾ ਹੁੰਦਾ ਹੈ (ਭਾਵ)। 1. lose, waste. 2. loses. 3. give up, renounce. 4. feel ashamed.
ਉਦਾਹਰਨਾ:
1. ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥ Raga Aaasaa 1, 38, 4:1 (P: 360).
2. ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ ॥ Raga Aaasaa 1, Asatpadee 22, 5:2 (P: 422).
3. ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥ Raga Dhanaasaree 5, 34, 1:2 (P: 679).
4. ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ ॥ Raga Saarang 5, 68, 1:1 (P: 1217).

.

© SriGranth.org, a Sri Guru Granth Sahib resource, all rights reserved.
See Acknowledgements & Credits