Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hār(i). 1. ਹਾਰ ਕੇ, ਸ਼ਿਕਸਤ ਖਾ ਕੇ, ਪ੍ਰਾਜਯ ਹੋ ਕੇ। 2. ਥਕ ਕੇ, ਅੰਤ ਨੂੰ। 3. ਮਾਲਾ। 1. suffer defeat. 2. tired, grown weary. 3. necklace, garland.
ਉਦਾਹਰਨਾ:
1. ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥ Raga Sireeraag 3, 39, 3:3 (P: 29).
2. ਹਾਰਿ ਪਰੇ ਅਬ ਪੂਰਾ ਦੀਜੈ ॥ Raga Gaurhee, Kabir, 13, 4:2 (P: 326).
ਉਦਾਹਰਨ:
ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ ਤਉ ਗੁਰ ਮਿਲਿ ਚਰਨ ਪਰਾਤੇ ॥ Raga Saarang 5, 26, 2:1 (P: 1209).
3. ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ ॥ Raga Tukhaaree 1, Chhant 5, 2:6 (P: 1112).

SGGS Gurmukhi-English Dictionary
[var.] From Hāra
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਹਾਰਕੇ. ਸ਼ਿਕਸ੍ਤ ਖਾਕੇ. “ਤਿਨ ਜਮੁ ਨੇੜਿ ਨ ਆਵੈ ਗੁਰਸਬਦੁ ਕਮਾਵੈ, ਕਬਹੁ ਨ ਆਵਹਿ ਹਾਰਿ ਜੀਉ।” 2. ਸੰ. ਨਾਮ/n. ਪਰਾਜਯ. ਸ਼ਿਕਸ੍ਤ. ਹਾਰ। 3. ਰਾਹੀਆਂ ਦੀ ਟੋਲੀ। 4. ਵਿ. ਹਰਣ (ਚੁਰਾਉਣ) ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits