Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hārā. 1. ਥੱਕ ਗਿਆ, ਰਹਿ ਗਿਆ। 2. ਵਾਲਾ, ਸਮਰਥ। 3. ਹਾਰਦਾ ਹੈ। 1. tired, weary. 2. doer, capable. 3. lose out.
ਉਦਾਹਰਨਾ:
1. ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ Raga Jaitsaree 9, 2, 1:1 (P: 703).
ਪੇਖੈ ਖੁਸੀ ਭੋਗ ਨਹੀਂ ਹਾਰਾ ॥ (ਥਕਦਾ). Raga Soohee 5, 45, 1:2 (P: 746).
2. ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥ Raga Soohee 5, Chhant 2, 1:3 (P: 777).
3. ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ ॥ Raga Maaroo 1, Solhaa 9, 15:3 (P: 1029).

SGGS Gurmukhi-English Dictionary
[P. indecl. 2. P. v.] Suffix of 2. tired
SGGS Gurmukhi-English Data provided by Harjinder Singh Gill, Santa Monica, CA, USA.

English Translation
n.m. niche or earthen bin for milk-boiling pot.

Mahan Kosh Encyclopedia

ਵਿ. ਹਾਰਿਆ ਹੋਇਆ. ਪਰਾਜੈ ਨੂੰ ਪ੍ਰਾਪਤ ਹੋਇਆ. ਹਾਰ ਗਿਆ. “ਕਰਤ ਪਾਪ ਅਬ ਹਾਰਾ.” (ਜੈਤ ਮਃ ੯) 2. ਪ੍ਰਤ੍ਯ. ਵਾਲਾ. “ਸਦਣਹਾਰਾ ਸਿਮਰੀਐ.” (ਸੋਹਿਲਾ) 3. ਸੰ. ਹਰਾਲਯ. ਹਰ (ਅਗਨਿ) ਦਾ ਆਲਯ (ਘਰ). ਨਾਮ/n. ਇੱਕ ਢੋਲ ਦੀ ਸ਼ਕਲ ਦਾ ਮਿੱਟੀ ਦਾ ਪਾਤ੍ਰ, ਜਿਸ ਵਿੱਚ ਪਾਥੀ ਆਦਿ ਨਾਲ ਜਲਾਕੇ ਦੁੱਧ ਸਾਗ ਖਿਚੜੀ ਆਦਿਕ ਪਕਾਉਂਦੇ ਹਨ। 4. ਸੰ. हारा. ਸ਼ਰਾਬ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits