Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hāṯẖ. ਹਠ ਵਾਲਾ, ਦ੍ਰਿੜ ਚਿਤ। resolute, adamant.
ਉਦਾਹਰਨ:
ਫਉਜ ਸਤਾਣੀ ਹਾਠ ਪੰਚਾਂ ਜੋੜੀਐ ॥ Raga Goojree 5, Vaar 15:2 (P: 522).

SGGS Gurmukhi-English Dictionary
[P. n.] Side, direction
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਹਠ ਕਰਨ ਵਾਲਾ. ਦ੍ਰਿੜ੍ਹਚਿੱਤ. “ਰਿਸਵੰਤ ਹਾਠ ਹਮੀਰ.” (ਕਲਕੀ) “ਫੌਜ ਸਤਾਣੀ ਹਾਠ ਪੰਜਾਂ ਜੋੜੀਐ.” (ਵਾਰ ਗੂਜ ੨ ਮਃ ੫) 2. ਨਾਮ/n. ਪੱਖ. ਧਿਰ. “ਹਾਠਾ ਦੋਵੈ ਕੀਤੀਓ.” (ਵਾਰ ਮਾਰੂ ੨ ਮਃ ੫) ਪ੍ਰਵ੍ਰਿੱਤਿ ਅਤੇ ਨਿਵ੍ਰਿੱਤਿ ਦੋਵੇਂ ਧਿਰਾਂ। 3. ਫੌਜ ਦਾ ਪਰਾ. “ਡਹੇ ਜੁ ਖੇਤ ਜਟਾਲੇ ਹਾਠਾਂ ਜੋੜਕੈ.” (ਚੰਡੀ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits