Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hājar(u). 1. ਮੌਜੂਦ, ਹਾਜ਼ਰ ਨਾਜ਼ਰ, ਹਾਜ਼ਰ ਹਜ਼ੂਰ। 2. ਸਾਹਮਣੇ ('ਮਹਾਨਕੋਸ਼' ਇਸ ਦੇ ਅਰਥ 'ਪ੍ਰਤੱਖ' ਕਰਦਾ ਹੈ)। 3. ਪ੍ਰਤਖ, ਪ੍ਰਗਟ। 4. ਹਾਜ਼ਰੀ ਵਿਚ, ਇਕ ਮਨ (ਇਕਾਗਰ) ਹੋ ਕੇ। 1. present. 2. presence of. 3. manifest, apparent. 4 presence; with full concentration.
ਉਦਾਹਰਨਾ:
1. ਹਰਿ ਦਿਸਹਿ ਹਾਜਰੁ ਜਾਹਰਾ ॥ Raga Sireeraag 5, Asatpadee 29, 20:2 (P: 74).
2. ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥ Raga Gaurhee 4, Vaar 11:5 (P: 306).
3. ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥ Raga Gaurhee 4, Vaar 23:4 (P: 313).
4. ਹੈ ਹਜੂਰਿ ਹਾਜਰੁ ਅਰਦਾਸਿ ॥ Raga Aaasaa 1, 13, 1:1 (P: 352).

Mahan Kosh Encyclopedia

ਦੇਖੋ- ਹਾਜਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits