Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hāk. 1. ਪੁਕਾਰ, ਆਵਾਜ਼, ਸਦ (ਨਿਰਣਯ); ਧਕਣ ਨਾਲ। 2. ਹਿਕ ਕੇ। 1. call; driven forward. 2. drive.
ਉਦਾਹਰਨਾ:
1. ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ ॥ Raga Soohee, Kabir, 4, 1:2 (P: 793).
2. ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥ Raga Maajh 1, Vaar 19ਸ, 1, 1:2 (P: 147).

English Translation
n.f call, shout.

Mahan Kosh Encyclopedia

ਨਾਮ/n. ਪੁਕਾਰ. ਆਵਾਜ਼. ਸੱਦ. “ਜਰਾ ਹਾਕ ਦੀ ਸਭ ਮਤਿ ਥਾਕੀ.” (ਸੂਹੀ ਕਬੀਰ) ਜਦ ਬੁਢੇਪੇ ਨੇ ਹਾਕ ਮਾਰੀ, ਤਦ ਸਾਰੀ ਬੁੱਧਿ ਥਕ ਗਈ। 2. ਹ਼ੱਕ਼. ਦੇਖੋ- ਹਕ. “ਸੋਈ ਸਚ ਹਾਕ.” (ਵਾਰ ਰਾਮ ੨ ਮਃ ੫) 3. ਦੇਖੋ- ਹਾਕੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits