Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hāᴺdī. ਖਾਣਾ ਬਣਾਨ ਦਾ ਭਾਂਡਾ, ਮਿੱਟੀ ਦੀ ਤੌੜੀ। pot, earthen cooking pot.
ਉਦਾਹਰਨ:
ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥ Raga Todee, Naamdev, 3, 1:1 (P: 718).
ਕਾਇਆ ਹਾਂਡੀ ਕਾਠ ਕੀ ਨਾ ਓਹ ਚਰ੍ਹੈ ਬਹੋਰਿ ॥ Salok, Kabir, 70:2 (P: 1368).

SGGS Gurmukhi-English Dictionary
[Sk. n.] Earthen pot
SGGS Gurmukhi-English Data provided by Harjinder Singh Gill, Santa Monica, CA, USA.

English Translation
n.f. kettle, cooking pot, casserole, pipkin, stew-pan; cooked meat or vegetable; (of lamp) globular chimney or shade.

Mahan Kosh Encyclopedia

ਸੰ. हण्डा ਅਤੇ हण्डिका- ਹੰਡਾ ਅਤੇ ਹੰਡਿਕਾ. ਨਾਮ/n. ਹੰਡਿਯਾ. ਭੋਜਨ ਪਕਾਉਣ ਦਾ ਪਾਤ੍ਰ. “ਕੁੰਭਾਰ ਕੇ ਘਰ ਹਾਂਡੀ ਆਛੈ.” (ਟੋਡੀ ਨਾਮਦੇਵ) 2. ਕੰਚ (ਕੱਚ) ਦਾ ਹਾਂਡੀ ਦੇ ਆਕਾਰ ਦਾ ਪਾਤ੍ਰ, ਜੋ ਰੌਸ਼ਨੀ ਕਰਨ ਲਈ ਛੱਤ ਨਾਲ ਲਟਕਾਈਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits