Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hasaṯ. 1. ਹੱਥ। 2. ਹਸਦਿਆਂ। 3. ਹਥ (ਸੁੰਡ) ਵਾਲਾ, ਹਾਥੀ। 1. hands. 2. laughing, in pleasure making. 3. with trunk, elephant.
ਉਦਾਹਰਨਾ:
1. ਹਸਤ ਪੁਨੀਤ ਹੋਹਿ ਤਤਕਾਲ ॥ Raga Gaurhee 5, 97, 1:1 (P: 185).
ਹਸਤ ਚਰਨ ਸੰਤ ਟਹਲ ਕਮਾਈਐ ॥ (ਹਥਾਂ ਪੈਰਾਂ ਨਾਲ). Raga Gaurhee 5, Thitee, 10:7 (P: 299).
2. ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥ Raga Gaurhee 5, Baavan Akhree, 53 Salok:1 (P: 261).
3. ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥ Raga Bihaagarhaa 5, Chhant 9, 1:5 (P: 547).
ਕੀਟ ਹਸਤ ਪੂਰਨ ਸਭ ਸੰਗਾ ॥ Raga Kaanrhaa 5, 36, 1:2 (P: 1305).

SGGS Gurmukhi-English Dictionary
[1. var. 2. Sk. n. 3. n.] 1. from Hasahi. 2. hand. 3. (from Sk. Hasatī) elephant
SGGS Gurmukhi-English Data provided by Harjinder Singh Gill, Santa Monica, CA, USA.

English Translation
n.m. see ਹੱਥ.

Mahan Kosh Encyclopedia

ਵਿ. ਹਸਦਾ ਹੋਇਆ. “ਹਸਤ ਖੇਲਤ ਤੇਰੇ ਦੇਹੁਰੇ ਆਇਆ.” (ਭੈਰ ਨਾਮਦੇਵ) 2. ਦੇਖੋ- ਹਸਿਤ। 3. ਸੰ. ਹਸ੍ਤ. ਨਾਮ/n. ਹੱਥ. ਹਾਥ. ਦਸ੍ਤ. “ਹਸਤ ਚਰਨ ਸੰਤ ਟਹਿਲ ਕਮਾਈਐ.” (ਗਉ ਥਿਤੀ ਮਃ ੫) 4. ਚੌਬੀਹ ਅੰਗੁਲ ਪ੍ਰਮਾਣ ਮਾਪ. ਗਜ਼ ਦਾ ਅੱਧ। 5. ਸੰ. ਹਸ੍ਤੀ (हस्तिन्). ਹੱਥ (ਸੁੰਡ) ਵਾਲਾ. ਹਾਥੀ. “ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ.” (ਬਿਹਾ ਛੰਤ ਮਃ ੫) 6. ਦੇਖੋ- ਹਸ੍ਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits