Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
harū-e. ਹੌਲੇ, ਘੱਟ ਭਾਰ ਵਾਲੇ, (ਇਥੇ) ਜਿਨ੍ਹਾਂ ਨੇ (ਪਾਪਾਂ ਦਾ) ਬਹੁਤਾ ਭਾਰ ਨਹੀਂ ਚੁਕਿਆ। light weighted.
ਉਦਾਹਰਨ:
ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥ Solhay, Kabir, 35:2 (P: 1366).

SGGS Gurmukhi-English Dictionary
[Desi adj.] Light, soft, cheap
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਹਰੂਆ) ਵਿ. ਹੌਲਾ. ਹਲਕਾ. ਹੌਲੇ। 2. ਭਾਵ- ਅਭਿਮਾਨ ਅਤੇ ਵਿਕਾਰਾਂ ਦੇ ਬੋਝ ਤੋਂ ਰਹਿਤ. “ਹਰੂਏ ਹਰੂਏ ਤਿਰਿਗਏ ਡੂਬੇ ਜਿਨ ਸਿਰਿ ਭਾਰ.” (ਸ. ਕਬੀਰ) 3. ਕ੍ਰਿ. ਵਿ. ਹੌਲੇ. ਸ਼ਨੇ. ਧੀਰੇ. “ਚਾਲ ਚਲੈਂ ਹਰੂਏ ਹਰੂਏ.” (ਕ੍ਰਿਸਨਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits