Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
harṯā. ਦੂਰ ਕਰਨ ਵਾਲਾ, ਵਿਨਾਸ਼ਕ। destroyer, dispeller.
ਉਦਾਹਰਨ:
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ Raga Gaurhee 5, Baavan Akhree, 1 Salok:6 (P: 250).

Mahan Kosh Encyclopedia

ਸੰ. हर्तृ- ਹਿਰਤ੍ਰ. ਵਿ. ਚੁਰਾਉਣ ਵਾਲਾ. ਚੋਰ. “ਆਤਮਘਾਤੀ ਹਰਤੇ.” (ਮਲਾ ਮਃ ੫) ਉਹ ਆਤਮ ਘਾਤੀ ਅਤੇ ਚੋਰ ਹਨ। 2. ਲੈਜਾਣ ਵਾਲਾ। 3. ਵਿਨਾਸ਼ਕ. ਮਾਰਨ ਵਾਲਾ. ਅੰਤ ਕਰਤਾ. “ਦੁਖਹਰਤਾ ਹਰਿਨਾਮ ਪਛਾਨੋ.” (ਬਿਲਾ ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits