Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
harṇākẖī-e. ਹਿਰਣ ਦੀਆਂ ਅੱਖਾਂ ਵਾਲੀ, ਭਾਵ ਸੁੰਦਰ ਅੱਖਾਂ ਵਾਲੀ ਆਕਰਸ਼ਕ ਸੁੰਦਰੀ। deer-eyed, beautiful, bewitching. ਉਦਾਹਰਨ: ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥ Salok 1, 2:1 (P: 1410).
|
|