Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hamro. 1. ਸਾਡੇ। 2. ਮੇਰੇ। 1. our. 2. mine. ਉਦਾਹਰਨਾ: 1. ਸਦਾ ਸਦਾ ਹਮ ਛੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ॥ Raga Todee 5, 5, 4:1 (P: 713). 2. ਹਉ ਨਾਹੀ ਨਾਹੀ ਕਿਛੁ ਮੇਰਾ ਨ ਹਮਰੋ ਬਸੁ ਚਾਰੀ ॥ Raga Saarang 5, 59, 2:1 (P: 1216).
|
|