Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hamrā. 1. ਸਾਡਾ, ਸਾਡਾ ਸਾਰਿਆਂ ਦਾ। 2. ਮੇਰਾ। 1. ours. 2. mine.
ਉਦਾਹਰਨਾ:
1. ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੁ ਸਚੁ ਦੀਨਾ ਜੀਉ॥ Raga Maajh 5, 21, 4:3 (P: 100).
ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥ Raga Devgandhaaree 4, 1, 1:2 (P: 527).
2. ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥ Raga Dhanaasaree 5, 34, 1:2 (P: 679).

SGGS Gurmukhi-English Dictionary
[P. pro.] Ours, for all of us
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜਨਾਂਵ/pron. ਹਮਾਰਾ. ਅਸਾਡਾ. “ਹਮਾਰਾ ਮਨੁ ਬੈਰਾਗ ਬਿਰਕਤੁ ਭਇਓ.” (ਆਸਾ ਮਃ ੪) 2. ਹਮਹ ਰਾ. [ہمہ‌را] ਸਭ ਨੂੰ. ਸਭ ਕਾ (ਕੀ). “ਹਮਰਾ ਬਿਨਉ ਸੁਨਉ ਪ੍ਰਭੁ ਠਾਕੁਰ.” (ਗਉ ਮਃ ੪) ਹੇ ਸ੍ਵਾਮੀ! ਆਪ ਸਭ ਦੀ ਬੇਨਤੀ ਸੁਣਦੇ ਹੋ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits