Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
haḏīsā. ਅਖਰੀ ਅਰਥ ਗਲਬਾਤ, ਉਹ ਪੁਸਤਕ ਜਿਸ ਵਿਚ ਹਜ਼ਰਤ ਮੁਹੰਮਦ ਦੇ ਕਥਨ ਅਥਵਾ ਆਚਰਣ ਸਬੰਧੀ ਧਰਮ ਵਿਵਸਥਾ ਹੋਵੇ; ਮੁਸਲਮਾਨੀ ਧਰਮ ਵਿਚ 'ਹਦੀਸ' ਨੂੰ 'ਕੁਰਾਣ' ਤੋਂ ਥੱਲੇ ਦੂਜਾ ਦਰਜਾ ਦਿੱਤਾ ਜਾਂਦਾ ਹੈ। literal meaning 'conversation'; sayings of Prophet Mohamed.
ਉਦਾਹਰਨ:
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥ Raga Maaroo 5, Solhaa 12, 12:3 (P: 1084).

SGGS Gurmukhi-English Dictionary
[n.] (from Ara. Hadisa) The books of Islam, which contain the utterance of the holy prophet
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits