Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hathā. 1. ਹਥਾਂ ਦੇ, ਹੱਥਾਂ ਨਾਲ। 2. ਮਿਨਤੀ ਦੀ ਇਕ ਇਕਾਈ। 1. hands. 2. unit of measure.
ਉਦਾਹਰਨਾ:
1. ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ॥ (ਹੱਥਾਂ ਦੇ). Raga Maajh 1, Vaar 3, Salok, 2, 1:2 (P: 139).
ਰਖੁ ਜਗਤੁ ਸਗਲ ਦੇ ਹਥਾ ਰਾਮ ॥ (ਹਥ ਦੇ ਕੇ). Raga Vadhans 5, Chhant 3, 1:2 (P: 578).
ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ ॥ (ਹੱਥਾਂ ਨਾਲ). Raga Maaroo 5, Vaar 20:2 (P: 1101).
2. ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥ (ਸੈਕੜੇ ਹੱਥ ਡੂੰਘੇ). Raga Sireeraag 4, Vaar 7:3 (P: 85).

SGGS Gurmukhi-English Dictionary
[var.] From Hatha
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits