Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hatṯār(i). ਹੜਤਾਲ, ਹਟ-ਤਾਲ = ਹਟੀ ਨੂੰ ਤਾਲਾ, ਦੁਕਾਨਬੰਦੀ। strike.
ਉਦਾਹਰਨ:
ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥ (ਜਮ ਨੇ ਨਿਰਾਸ ਹੋ ਕੇ ਹੜਤਾਲ ਕਰ ਦਿੱਤੀ). Raga Sorath 5, 47, 1:3 (P: 620).

Mahan Kosh Encyclopedia

(ਹਟਤਾਰ, ਹਟਤਾਲ) ਸੰ. हट्टतालक- ਹੱਟਤਾਲਕ. ਹੜਤਾਲ. ਨਾਮ/n. ਦੁਕਾਨਾਂ ਨੂੰ ਜੰਦ੍ਰਾ ਮਾਰਨਾ. ਹੱਟ ਬੰਦ ਕਰਨੀ. “ਜਮਹਿ ਕੀਓ ਹਟਤਾਰਿ.” (ਸੋਰ ਮਃ ੫) ਯਮ ਨੇ ਦਫਤਰ ਬੰਦ ਕਰ ਦਿੱਤਾ। 2. ਰੋਸ ਨਾਲ ਕੰਮ ਕਾਜ ਛੱਡਕੇ ਬਹਿਣਾ. Strike.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits