Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺsārī. 1. ਗ੍ਰਿਹਸਥੀ। 2. ਦੁਨਿਆਵੀ, ਜਗਤ ਦੇ। 3. ਸੰਸਾਰ ਰਚਨ ਵਾਲਾ। 4. ਸੰਸਾਰ ਵਿਚ ਖਚਿਤ ਹੋਣ ਵਾਲੀ ਬਿਰਤੀ, ਸੰਸਾਰੀਆਂ ਵਾਲੀ ਚਾਲ, ਸੰਸਾਰੀ ਮੁਠਾ (1123)। 5. ਸੰਸਾਰ ਵਿਚ। 6. ਦੁਨਿਆਵੀ ਲੋਕ; ਦੁਨੀਆਵੀ ਬਿਰਤੀ ਵਾਲੇ ਲੋਕ। 1. house-holder, family-man. 2. worldly, mundane, temporal. 3. Creater of the universe. 4. mundane instinct, worldly inclination. 5. in the world. 6. worldly people, people having mundane instincts.
ਉਦਾਹਰਨਾ:
1. ਨਾ ਅਉਧੂਤੀ ਨਾ ਸੰਸਾਰੀ ॥ Raga Raamkalee 1, Asatpadee 2, 1:4 (P: 903).
2. ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥ Raga Sorath 1, Asatpadee 2, 2:1 (P: 635).
3. ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ Japujee, Guru Nanak Dev, 30:2 (P: 7).
4. ਕਾਮੁ ਕ੍ਰੋਧ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ ॥ Raga Raamkalee, Kabir, 2, 2:2 (P: 969).
5. ਅਨਦ ਰੂਪ ਪ੍ਰਗਟੇ ਸੰਸਾਰੀ ॥ (ਸੰਸਾਰ ਵਿਚ). Raga Raamkalee 5, 14, 2:4 (P: 887).
ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥ (ਸੰਸਾਰ ਵਿਚ). Raga Parbhaatee, Naamdev, 1, 2:2 (P: 1350).
6. ਤਾ ਕਉ ਕਛੁ ਨਾਹੀ ਸੰਸਾਰੀ ॥ (ਦੁਨੀਆਂ ਦੇ ਲੋਕਾਂ ਦੀ) (ਸ਼ਬਦਾਰਥ). Raga Gaurhee 5, 110, 1:2 (P: 108).
ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥ (ਦੁਨੀਆਂ ਦੇ ਲੋਕ). Raga Goojree 5, 2, 1:1 (P: 495).

English Translation
adj. of this world, worldly, mortal (usu. for person).

Mahan Kosh Encyclopedia

ਸੰਸਾਰਿਨ੍‌. ਵਿ. ਸੰਸਾਰ ਨਾਲ ਸੰਬੰਧ ਰੱਖਣ ਵਾਲਾ, ਦੁਨਿਯਵੀ. ਸਾਂਸਾਰਿਕ। 2. ਸੰਸਾਰ ਰਚਣ ਵਾਲਾ ਰਜੋਗੁਣ (ਬ੍ਰਹਮਾ). “ਇਕੁ ਸੰਸਾਰੀ, ਇਕੁ ਭੰਡਾਰੀ.” (ਜਪੁ) 3. ਗ੍ਰਿਹਸਥੀ. “ਨਾ ਅਉਧੂਤੀ, ਨਾ ਸੰਸਾਰੀ.” (ਰਾਮ ਅ: ਮਃ ੧) 4. ਨਾਮ/n. ਸੰਸਾਰ ਦੀ ਰੀਤਿ. ਦੁਨੀਆਂ ਦੀ ਚਾਲ. “ਛੂਟਿਗਈ ਸੰਸਾਰੀ.” (ਕੇਦਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits