Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺsār. ਜਗਤ, ਜੋ ਸੰਸਰਣ ਕਰੇ (ਬਦਲਦਾ ਰਹੇ), ਦੁਨੀਆਂ ਸ੍ਰਿਸ਼ਟੀ। 2. ਦੁਨੀਆਂ ਦੇ ਲੋਕ। 1. world, which is ever changing, universe. 2. inhabitants of the world, worldly mortals.
ਉਦਾਹਰਨਾ:
1. ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥ Raga Sireeraag, Trilochan, 2, 2:1 (P: 92).
ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥ Raga Aaasaa 5, Birharhay, 3, 8:1 (P: 432).
ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥ Raga Maaroo, Kabir, 2, 1:2 (P: 1103).
2. ਤਿਸ ਕੈ ਸੰਗਿ ਤਰੈ ਸੰਸਾਰ ॥ Raga Tilang 5, 2, 4:2 (P: 724).
ਜਾ ਕੀ ਰੇਨੁ ਬਾਂਛੈ ਸੰਸਾਰ ॥ Raga Gond 5, 6, 2:4 (P: 863).

SGGS Gurmukhi-English Dictionary
[Sk. P. n.] The world
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਮਗਰਮੱਛ, crocodile; the world, earth, universe, the creation as a whole, mundane existence.

Mahan Kosh Encyclopedia

ਨਾਕੂ. ਮਗਰਮੱਛ. ਨਿਹੰਗ। 2. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. “ਸੰਸਾਰ ਕਾਮ ਤਜਣੰ.” (ਗਾਥਾ) 3. ਸੰਸਾਰ ਦੇ ਲੋਕ। 3. ਪਰਿਵਾਰ. ਕੁਟੁੰਬ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits