Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺṯāp(u). ਦੁਖ ਮਾਨਸਕ ਦੁੱਖ, ਕਲੇਸ਼, ਸਾੜਾ। sufferings, afflictions. ਉਦਾਹਰਨ: ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥ Raga Sireeraag 1, 17, 3:2 (P: 20). ਭਿਖਿਆ ਭੋਜਨੁ ਕਰੈ ਸੰਤਾਪੁ ॥ (ਕਸ਼ਟ ਸਹਾਰਨ ਨੂੰ). Raga Raamkalee 3, Vaar 12, Salok, 1, 3:2 (P: 952).
|
|