Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺjam(u). 1. ਪਰਹੇਜ਼, ਜ਼ਬਤ। 2. ਪਰਹੇਜ਼ਗਾਰੀ ਵਾਲੀ। 3. ਢੰਗ, ਉਪਾਉ, ਇਲਾਜ। 4. ਜ਼ਬਤ ਵਾਲਾ ਜੀਵਨ। 5. ਜੀਵਨ ਜੁਗਤ, ਜੀਵਨ ਜਾਚ। 1. self-restraint, self-constraint, self -discipline. 2. disciplined, restraintful. 3. method, means. 4. disciplined life. 5. way of life, truthful life.
ਉਦਾਹਰਨਾ:
1. ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ Raga Aaasaa 5, Solhay, 4, 2:1 (P: 12).
ਗੁਰਿ ਪੂਰੈ ਸੰਜਮੁ ਕਰਿ ਦੀਆ ॥ (ਪਰਹੇਜ਼ ਨਿਸ਼ਚਿਤ ਕਰ ਦਿੱਤਾ). Raga Gaurhee 5, Baavan Akhree, 45:7 (P: 259).
ਭੈ ਕਾ ਸੰਜਮੁ ਜੇ ਕਰੈ ਦਾਰੂ ਭਾਉ ਲਏਇ ॥ Raga Raamkalee 3, Vaar 4, Salok, 3, 3:2 (P: 948).
2. ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥ (ਪਰਹੇਜ਼ਗਾਰੀ ਵਾਲੀ ਕਰਨੀ). Raga Sireeraag 3, 35, 1:2 (P: 26).
3. ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਨਾ ॥ (ਉਪਾਉ, ਇਲਾਜ਼). Raga Raamkalee 3, Vaar 13, Salok, 3, 1:5 (P: 953).
ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣੁ ਸਤਿਗੁਰ ਕੀ ਸਰਣਾਇ ॥ (ਢੰਗ ਤਰੀਕਾ). Raga Vadhans 3, 1, 3:1 (P: 558).
4. ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ ॥ Raga Soohee 3, Vaar 4, Salok, 3, 1:2 (P: 386).
5. ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥ Raga Aaasaa 1, Vaar 16, Salok, 1, 1:3 (P: 471).
ਨਾਨਕ ਇਹੁ ਸੰਜਮੁ ਕਿਰਪਾ ਪਾਈਐ ॥ Raga Gaurhee 5, Thitee, 10:8 (P: 299).
ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥ (ਜੀਵਨ ਜਾਚ, ਸੱਚ ਵਾਲੀ). Raga Malaar 3, 8, 2:2 (P: 1260).

Mahan Kosh Encyclopedia

ਦੇਖੋ- ਸੰਜਮ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits