Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺgīṯ. 1. ਸੰਗ੍ਰਹਿਤ ਦਾ ਸੰਖੇਪ (ਕੇਵਲ 'ਮਹਾਨਕੋਸ਼') (ਬਾਕੀ ਸਾਰੇ ਵਿਦਵਾਨ ਅਰਥ ਰਾਗ ਰੰਗ ਹੀ ਕਰਦੇ ਹਨ)। 2. ਰਾਗ ਗਾਇਨ। 1. abbreviation of 'sMgRihq' (only Mahan Kosh). 2. music.
ਉਦਾਹਰਨਾ:
1. ਬਹੁ ਭੋਜਨ ਕਾਪਰ ਸੰਗੀਤ ॥ Raga Gaurhee 5, Sukhmanee 20, 8:5 (P: 290).
2. ਅਨਿਕ ਧੁਨਿਤ ਲਲਿਤ ਸੰਗੀਤ ॥ Raga Saarang 5, Asatpadee 1, 10:3 (P: 1236).

SGGS Gurmukhi-English Dictionary
[1. Sk. P. n.] 1. music. 2. (from Sk. Samgata) prep. Alongwith, accompanied by
SGGS Gurmukhi-English Data provided by Harjinder Singh Gill, Santa Monica, CA, USA.

English Translation
n.m. music.

Mahan Kosh Encyclopedia

ਸੰ. ਸੰ-ਗੀਤ. ਨਾਮ/n. ਨ੍ਰਿਤ੍ਯ, ਗਾਯਨ ਅਤੇ ਬਜਾਉਣਾ, ਇਨ੍ਹਾਂ ਤਿੰਨਾਂ ਦਾ ਸਮੁਦਾਯ।{456} 2. ਇਨ੍ਹਾਂ ਤੇਹਾਂ ਦਾ ਜਿਸ ਵਿੱਚ ਵਰਣਨ ਹੋਵੇ, ਉਹ ਗ੍ਰੰਥ। 3. ਵਿ. ਚੰਗੀ ਤਰਾਂ ਗਾਇਆ ਹੋਇਆ। 4. ਸੰਗ੍ਰਹੀਤ ਦਾ ਸੰਖੇਪ. ਜਮਾ ਕੀਤਾ. “ਬਹੁ ਭੋਜਨ ਕਾਪਰ ਸੰਗੀਤ.” (ਸੁਖਮਨੀ) 5. ਸੰਗਤਿ ਦ੍ਵਾਰਾ. “ਸੁਖ ਗਰਧਭ ਭਸਮ ਸੰਗੀਤ.” (ਧਨਾ ਮਃ ੫).

Footnotes:
{456} “गीतं वाद्यं तथा नृत्यं त्रवे संगीतमुच्यते.”


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits