Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺkat(i). ਮੁਸੀਬਤ। trouble, distress. ਉਦਾਹਰਨ: ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥ Raga Gaurhee, Kabir, 70, 2:1 (P: 339).
|
Mahan Kosh Encyclopedia |
ਸੰਕਟ ਮੇ. ਕਲੇਸ਼ ਅਤੇ ਮੁਸੀਬਤ ਵਿੱਚ. ਦੇਖੋ- ਸੰਕਟ. “ਸੰਕਟਿ ਨਹੀ ਪਰੈ ਜੋਨਿ ਨਹੀ ਆਵੈ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|