Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saravnī. 1. ਕੰਨਾਂ। 2. ਕੰਨਾਂ ਦੁਆਰਾ। 1. ears. 2. through ears. ਉਦਾਹਰਨਾ: 1. ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥ Raga Gaurhee, Kabir, Asatpadee 41, 2:1 (P: 331). 2. ਸ੍ਰਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ ॥ (ਕੰਨਾਂ ਦੁਆਰਾ). Raga Aaasaa 5, 122, 4:2 (P: 401).
|
|