Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sohā-i-ā. ਸ਼ੋਭਨੀਕ/ਸੋਹਣਾ ਹੋਇਆ। became graceful/beautiful.
ਉਦਾਹਰਨ:
ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ ॥ Raga Aaasaa 4, Chhant 12, 1:4 (P: 446).
ਉਦਾਹਰਨ:
ਬਾਣੀ ਗੁਰ ਗਾਈ ਪਰਮ ਗਤਿ ਪਾਈ ਪੰਚ ਮਿਲੇ ਸੋਹਾਇਆ ॥ (ਸ਼ੌਭਨੀਕ ਹੋਇਆ). Raga Soohee 4, Chhant 1, 2:3 (P: 773).

Mahan Kosh Encyclopedia

(ਸੋਹਾ) ਵਿ. ਸ਼ੋਭਿਤ. ਸ਼ੋਭਨ ਹੋਇਆ. “ਨਾਮੇ ਕਾਰਜ ਸੋਹਾ ਹੇ.” (ਮਾਰੂ ਸੋਲਹੇ ਮਃ ੩) “ਮਿਲਿ ਸਾਧਸੰਗ ਸੋਹਾ.” (ਸਾਰ ਮਃ ੫ ਪੜਤਾਲ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits