Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sompāk. ਆਪਣੇ ਹੱਥੀਂ ਰੋਟੀ ਪਕਾਉਣ ਵਾਲਾ। who cooks his meal himself. ਉਦਾਹਰਨ: ਸੋਮਪਾਕ ਅਪਰਸ ਉਦਿ ਆਨੀ ॥ Raga Gaurhee 5, Baavan Akhree, 16:4 (P: 253).
|
Mahan Kosh Encyclopedia |
(ਸੋਮਪਾਕੀ) ਸੰ. स्ंवयपाकिन्- ਸ੍ਵਯੰਪਾਕਿਨ. ਵਿ. ਆਪ ਪਕਾਉਣ ਵਾਲਾ. ਜੋ ਦੂਜੇ ਦੀ ਪੱਕੀ ਰੋਟੀ ਨਾ ਖਾਵੇ. “ਸੋਮਪਾਕ ਅਪਰਸ ਉਦਿਆਨੀ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|