Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sobẖā. 1. ਵਡਿਆਈ, ਉਸਤਤ, ਜਸ। 2. ਇੱਜ਼ਤ, ਮਾਨ ਅਪਮਾਨ। 3. ਚਮਕੀਲੀਆਂ ਵਸਤੂਆਂ ਅਰਥਾਤ ਗਹਿਣੇ (ਭਾਵ)। 4. ਸ਼ੁਹਰਤ, ਨੇਕ ਨਾਮੀ। 5. ਰੌਣਕ, ਉਤਸ਼ਾਹ, ਸਸ਼ੋਭਿਤ। 6. ਸੋਹਣੀ, ਸੁੰਦਰ। 1. praise, esteem, appreciation. 2. honour, celebrity. 3. glittering articles i.e. ornaments. 4. reoutation, esteem. 5. embellished, elegance, splendour. 6. glory, grace.
ਉਦਾਹਰਨਾ:
1. ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥ Raga Sireeraag 1, 27, 1:2 (P: 24).
2. ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥ Raga Sireeraag 5, 10, 3:3 (P: 42).
ਕਹੁ ਨਾਨਕ ਸੋਭਾ ਸੰਗਿ ਜਾਵਹੁ ਪਾਰਬ੍ਰਹਮ ਕੈ ਦੁਆਰੇ ॥ Raga Saarang 5, 80, 2:2 (P: 1220).
3. ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥ Raga Sireeraag 4, Chhant 1, 4:2 (P: 79).
4. ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮ ਗਵਾਇਆ ॥ Raga Gaurhee 1, 13, 3:3 (P: 155).
5. ਤੁਮ੍ਹ੍ਹ ਪੇਖਤ ਸੋਭਾ ਮੇਰੈ ਆਗਨਿ ॥ Raga Bilaaval 5, 9, 1:2 (P: 804).
6. ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ॥ (ਦੇਹ ਕਿਵੇਂ ਸੋਹਣੀ ਲਗ ਸਕਦੀ ਹੈ). Raga Kedaaraa 5, Chhant 1, 3:1 (P: 1122).

SGGS Gurmukhi-English Dictionary
[P. n.] Beauty, splendour
SGGS Gurmukhi-English Data provided by Harjinder Singh Gill, Santa Monica, CA, USA.

English Translation
n.f. praise, fame, glory, good reputation; grace, splendour.

Mahan Kosh Encyclopedia

ਸੰ. ਸ਼ੋਭਾ. ਨਾਮ/n. ਚਮਕ. ਪ੍ਰਕਾਸ਼। 2. ਸੁੰਦਰਤਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits