Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Soḏẖnā. ਵਿਚਾਰਾਂ, ਢੰਗ। thoughts, ways.
ਉਦਾਹਰਨ:
ਸੋਧਿ ਸਗਰ ਸੋਧਨਾ ਸੁਖੁ ਨਾਨਕ ਭਜੁ ਨਾਉ ॥ Raga Kaanrhaa 5, 39, 2:2 (P: 1306).

Mahan Kosh Encyclopedia

ਦੇਖੋ- ਸੋਧਨ। 2. ਕ੍ਰਿ. ਧਰਮਦੰਡ ਲਗਾਕੇ ਸ਼ੁੱਧ ਕਰਨਾ. ਦੇਖੋ- ਸੋਧਣਾ ੨। 3. ਪੜਤਾਲਨਾ. ਦੇਖ ਭਾਲ ਕਰਨੀ. “ਧਰਮਰਾਇ ਕਾ ਦਫਤਰੁ ਸੋਧਿਆ.” (ਸੂਹੀ ਕਬੀਰ) 4. ਨਾਮ/n. ਵਿਚਾਰ. ਵਿਵੇਕ. ਨਿਰਣਾ. “ਸੋਧਿ ਸਗਰ ਸੋਧਨਾ ਸੁਖ ਨਾਨਕਾ ਭਜਿ ਨਾਉ.” (ਕਾਨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits