Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Soṯ. ਸੋਤਰ, ਗੋਲਕਾਂ, ਜਿਵੇਂ ਨਕ, ਮੂੰਹ, ਅੱਖਾਂ, ਕੰਨ ਆਦਿ। apertures, holes, openings.
ਉਦਾਹਰਨ:
ਰਾਤੀ ਉਘੈ ਦਬਿਆ ਨਵੇ ਸੋਤ ਸਭਿ ਢਿਲਾ ॥ Raga Gaurhee 4, Vaar 9ਸ, 4, 2:2 (P: 304).

English Translation
n.f. bedding, sleeping kit.

Mahan Kosh Encyclopedia

ਨਾਮ/n. ਸੌਣ ਦੇ ਵਸਤ੍ਰ। 2. ਸੰ. ਸ੍ਰੋਤ. ਪ੍ਰਵਾਹ. ਸੋਤਾ. ਚਸ਼ਮਾ. “ਤਹਾਂ ਪ੍ਰਗਟ ਜਿਉਂ ਸੋਤ ਸੁ ਜਲ ਹੈ.” (ਨਾਪ੍ਰ) 3. ਭਾਵ- ਇੰਦ੍ਰੀਆਂ. ਨਵਛਿਦ੍ਰ. “ਨਵੇ ਸੋਤ ਸਭਿ ਢਿਲਾ.” (ਮਃ ੪ ਵਾਰ ਗਉ ੧) 4. ਸੋਵਤ ਦਾ ਸੰਖੇਪ. “ਦੈ ਗਯੋ ਪ੍ਰੀਤਮ ਸੋਤ ਦਿਖਾਈ.” (ਕ੍ਰਿਸਨਾਵ) ਸੌਣ ਦੀ ਹਾਲਤ ਵਿੱਚ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits