Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saisārī. ਦੁਨੀਆ ਵਿਚ ਰਹਿਣ ਵਾਲੇ, ਦੁਨਿਆਵੀ ਬਿਰਤੀ ਵਾਲੇ। worldly, householder. ਉਦਾਹਰਨ: ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥ Raga Maajh 1, Vaar 16:4 (P: 145). ਕਵਨੁ ਸੈਸਾਰੀ ਕਵਨੁ ਸੁ ਭਗਤਾ ॥ Raga Maajh 5, Solhaa 10, 6:2 (P: 1081).
|
Mahan Kosh Encyclopedia |
ਵਿ. ਸੰਸਾਰੀ. ਦੁਨਿਯਵੀ. “ਭਗਤਾ ਤੈ ਸੰਸਾਰੀਆ ਜੋੜੁ ਕਦੇ ਨਾ ਆਇਆ.” (ਮਃ ੧ ਵਾਰ ਮਾਝ) 2. ਭਾਵ- ਮਾਇਆਧਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|